ਸਭ ਤੋਂ ਪਹਿਲਾਂ ਹਲਕੇ ਸੇਕ 'ਤੇ ਇਕ ਕਹਾੜੀ 'ਚ ਤੇਲ ਗਰਮ ਕਰੋ
ਤੇਲ ਗਰਮ ਹੋਣ ਤੋਂ ਬਾਅਦ ਇਸ 'ਚ ਤੇਜ਼ ਪੱਤਾ, ਇਲਾਇਚੀ ਤੇ ਲੌਂਗ ਪਾ ਕੇ ਭੁੰਨ ਲਵੋ
ਇਸ ਤੋਂ ਬਾਅਦ ਪਿਆਜ ਪਾ ਕੇ ਹਲਕੇ ਸੇਕ 'ਤੇ ਸੁਨਹਿਰਾ ਹੋਣ ਤਕ ਭੁੰਨੋ
ਇਸ ਤੋਂ ਬਾਅਦ ਇਸ 'ਚ ਟਮਾਟਰ ਪਾ ਕੇ 3 ਤੋਂ 4 ਮਿੰਟ ਤਕ ਭੁੰਨੋ
ਫਿਰ ਕ੍ਰੀਮ ਪਾ ਕੇ ਚੰਗੀ ਤਰ੍ਹਾਂ ਮਿਲਾਓ
ਇਕ ਕੱਪ ਪਾਣੀ ਤੇ ਚੀਨੀ ਪਾ ਕੇ 5 ਤੋਂ 7 ਮਿੰਟ ਤਕ ਪਕਾਓ