ਮੂਗ ਦਾਲ- 100 ਗ੍ਰਾਮ
ਤੇਲ -2 ਟੇਬਲ ਸਪੂਨ
ਜ਼ੀਰਾ-ਇਕ ਚੋਥਾਈ ਚਮਚ
ਨਮਕ ਸੁਵਾਦ ਅਨੁਸਾਰ
ਕਹਾੜੀ 'ਚ ਤੇਲ ਪਾ ਕੇ ਗਰਮ ਕਰ ਲਵੋ ਜ਼ੀਰਾ, ਹਿੰਗ, ਜ਼ੀਰਾ ਭੁੰਨਣ ਤੋਂ ਬਾਅਦ ਧਨੀਆ ਪਾਊਂਡਰ ਪਾਓ
ਗੁੰਨੇ ਹੋਏ ਆਟੇ 'ਚੋਂ ਇਕ ਨਿੰਬੂ ਦੇ ਬਰਾਬਰ ਆਟਾ ਲਵੋ ਇਸ ਨੂੰ ਵੇਲਣੇ ਨਾਲ ਵੇਲ ਲਵੋ
ਇਸ ਤੋਂ ਬਾਅਦ ਦੋ ਬਰਾਬਰ ਭਾਗਾਂ 'ਚ ਕੱਟ ਲਵੋ
ਦੋਵਾਂ ਦੇ ਕੋਨੇ ਮਿਲਾ ਕੇ ਕੋਣ ਬਣਾਉਂਦੇ ਹੋਏ ਪਾਣੀ ਦੀ ਸਹਾਇਤਾ ਚਿਪਕਾ ਦਿਓ ਇਸ ਤੋਂ ਤਿਆਰ ਕੀਤੀ ਹੋਈ ਸਮੱਗਰੀ ਨਾਲ ਭਰ ਕੇ ਤਲ ਲਵੋ