Happy Birthday: ਟੀਮ ਇੰਡੀਆ ਦੇ ਸਾਬਕਾ ਟੈਸਟ ਕਪਤਾਨ Ajinkya Rahane ਅੱਜ 34ਵਾਂ ਜਨਮਦਿਨ ਹੈ
ਮਹਾਰਾਸ਼ਟਰ ਦੇ ਅਸ਼ਵੀ-ਕੇਡੀ ਪਿੰਡ ਵਿੱਚ ਜਨਮੇ, ਰਹਾਣੇ ਨੇ ਮੁੰਬਈ ਲਈ ਘਰੇਲੂ ਕ੍ਰਿਕਟ ਖੇਡਿਆ
ਰਹਾਣੇ ਨੇ ਆਪਣਾ ਕ੍ਰਿਕਟ ਸਫ਼ਰ ਮੁੰਬਈ ਦੇ ਡੋਂਬੀਵਾਲੀ ਤੋਂ ਸ਼ੁਰੂ ਕੀਤਾ ਸੀ
ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਰਹਾਣੇ ਨੂੰ 2011 'ਚ ਇੰਗਲੈਂਡ ਦੌਰੇ 'ਤੇ ਭਾਰਤੀ ਟੀਮ 'ਚ ਮੌਕਾ ਮਿਲਿਆ
ਆਪਣੇ ਕਰੀਅਰ 'ਚ ਹੁਣ ਤੱਕ ਰਹਾਣੇ ਨੇ 82 ਟੈਸਟ ਮੈਚਾਂ ਦੀਆਂ 140 ਪਾਰੀਆਂ 'ਚ 38.52 ਦੌੜਾਂ ਬਣਾਈਆਂ