ਸ਼ਹਿਨਾਜ਼ ਗਿੱਲ - ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਆਉਂਦਾ ਹੈ। ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ। ਸ਼ਹਿਨਾਜ਼ ਨੇ ਆਪਣੇ ਫਲਰਟ ਅੰਦਾਜ਼ ਨਾਲ ਪੂਰੇ ਦੇਸ਼ ਦਾ ਦਿਲ ਜਿੱਤ ਲਿਆ ਸੀ। ਅੱਜ ਉਹ ਪੰਜਾਬ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਖੂਬ ਧੂਮ ਮਚਾ ਰਹੀ ਹੈ।
Abdu Rozik ਤੋਂ ਲੈ ਕੇ Shehnaaz Gill ਤੱਕ, ਬਿੱਗ ਬੌਸ ਵਿੱਚ ਇਨ੍ਹਾਂ ਪ੍ਰਤੀਯੋਗੀਆਂ ਦੀ ਖੇਡ ਨੇ ਪ੍ਰਸ਼ੰਸਕਾਂ ਨੂੰ ਕੀਤਾ ਪ੍ਰਭਾਵਿਤ