Danushka Gunathilaka: ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਦਾਨੁਸ਼ਕਾ ਗੁਣਾਤਿਲਕਾ 'ਤੇ ਹਾਲ ਹੀ 'ਚ ਇਕ ਔਰਤ ਨੇ ਬਲਾਤਕਾਰ ਦਾ ਦੋਸ਼ ਲਾਇਆ ਹੈ। ਦਾਨੁਸ਼ਕਾ ਫਿਲਹਾਲ ਆਸਟ੍ਰੇਲੀਅਨ ਪੁਲਿਸ ਦੀ ਹਿਰਾਸਤ 'ਚ ਹੈ।