ਗੌਹਰ ਖਾਨ ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ



ਗੌਹਰ ਨੇ ਬਾਈ ਆਰ ਐੱਫ ਡੀ ਪਾਂਡੇ ਗਰਲਜ਼ ਹਾਈ ਸਕੂਲ, ਬੰਬੇ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ



ਅਦਾਕਾਰਾ ਗੌਹਰ ਨੇ ਪੁਣੇ ਦੇ ਮਾਊਂਟ ਕਾਰਮਲ ਕਾਨਵੈਂਟ ਸਕੂਲ ਵਿੱਚ ਦਾਖਲਾ ਲਿਆ।



ਗੌਹਰ ਨੇ ਨੇਸ ਵਾਡੀਆ ਕਾਲਜ ਆਫ ਕਾਮਰਸ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ



ਗੌਹਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਹਿੰਦੀ ਫਿਲਮ 'ਮਿਸ ਇੰਡੀਆ: ਦਿ ਮਿਸਟਰੀ' ਨਾਲ ਕੀਤੀ ਸੀ



ਗੌਹਰ 2013 'ਚ ਬਿੱਗ ਬੌਸ ਸੀਜ਼ਨ 7 ਦੀ ਜੇਤੂ ਰਹਿ ਚੁੱਕੀ ਹੈ



2015 'ਚ ਅਦਾਕਾਰਾ ਗੌਹਰ ਨੇ ''ਮਿਸ ਇੰਡੀਆ ਆਰਗੇਨਾਈਜ਼ੇਸ਼ਨ'' ਦਾ ਖਿਤਾਬ ਵੀ ਜਿੱਤਿਆ ਸੀ



ਗੌਹਰ ਕਈ ਮਸ਼ਹੂਰ ਡਿਜ਼ਾਈਨਰਾਂ ਲਈ ਮਾਡਲਿੰਗ ਕਰ ਚੁੱਕੀ ਹੈ



ਗੌਹਰ ਦੇਸ਼ ਨਾਲ ਜੁੜੀਆਂ ਸਮੱਸਿਆਵਾਂ 'ਤੇ ਆਪਣੀ ਰਾਏ ਸਾਂਝੀ ਕਰਦੀ ਰਹੀ ਹੈ



ਗੌਹਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ