ਰਕੁਲ ਪ੍ਰੀਤ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਆਪਣੀਆਂ ਹੌਟ ਤੇ ਸੈਕਸੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ

ਹਾਲ ਹੀ 'ਚ ਰਕੁਲ ਨੇ ਕਿਊਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਨ੍ਹਾਂ 'ਚ ਉਸ ਦੇ ਖੂਬਸੂਰਤ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੋ ਰਹੇ ਹਨ

ਰਕੁਲ ਪ੍ਰੀਤ ਸਿੰਘ ਆਪਣੇ ਚੁਲਬੁਲੇ ਅਤੇ ਪਿਆਰੇ ਅੰਦਾਜ਼ ਲਈ ਬਹੁਤ ਮਸ਼ਹੂਰ ਹੈ

ਰਕੁਲ ਨੇ ਬੋਲਡ ਤੇ ਗਲੈਮਰਸ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਦਸਤਕ ਦਿੱਤੀ ਹੈ

ਇਨ੍ਹਾਂ ਤਸਵੀਰਾਂ 'ਚ ਉਹ ਮਸਤੀ ਦੇ ਮੂਡ 'ਚ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ

ਰਕੁਲ ਮੋਨੋਕ੍ਰੋਮ ਮਿੰਨੀ ਡਰੈੱਸ 'ਚ ਬੇਹੱਦ ਕਿਲਰ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਖੁੱਲ੍ਹੇ ਵਾਲਾਂ ਤੇ ਗਲੋਸੀ ਮੇਕਅੱਪ ਵਿੱਚ ਰਕੁਲ ਪ੍ਰੀਤ ਬੇੱਹਦ ਖੂਬਸੂਰਤ ਲਗ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਹੱਥਾਂ 'ਚ ਆਪਣੀ ਹੀਲ ਫੜੀ ਹੋਈ ਹੈ