Gautam Gambhir in KKR: ਗੌਤਮ ਗੰਭੀਰ ਕੋਲਕਾਤਾ ਨਾਈਟ ਰਾਈਡਰਜ਼ 'ਚ ਵਾਪਸੀ ਕਰ ਰਹੇ ਹਨ। ਸ਼ਾਹਰੁਖ ਖਾਨ ਦੀ ਟੀਮ KKR ਨੇ IPL 2024 ਲਈ ਗੌਤਮ ਗੰਭੀਰ ਨੂੰ ਆਪਣਾ ਮੈਂਟਰ ਨਿਯੁਕਤ ਕੀਤਾ ਹੈ।