ਦੀਪਿਕਾ ਪਾਦੁਕੋਣ ਨਾਲ ਗਹਿਰਾਈਆਂ ਵਿੱਚ ਰੋਮਾਂਟਿਕ ਸੀਨ ਕਰਕੇ ਚਰਚਾ ਵਿੱਚ Siddhant Chaturvedi
ਬਾਲੀਵੁੱਡ ਐਕਟਰ ਸਿਧਾਂਤ ਚਤੁਰਵੇਦੀ, ਦੀਪਿਕਾ ਪਾਦੁਕੋਣ ਅਤੇ ਅਨੰਨਿਆ ਪਾਂਡੇ ਦੀ ਫਿਲਮ 'ਗਹਿਰਾਈਆਂ' (Gehraiyaan) ਰਿਲੀਜ਼
ਸਿਧਾਂਤ ਚਤੁਰਵੇਦੀ ਅਤੇ ਦੀਪਿਕਾ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਦੋਵਾਂ ਸਟਾਰਸ ਦੀ ਕੈਮਿਸਟਰੀ
ਸਿਧਾਂਤ ਚਤੁਰਵੇਦੀ ਦਾ ਜਨਮ 29 ਅਪ੍ਰੈਲ 1993 ਨੂੰ ਯੂਪੀ ਦੇ ਬਲੀਆ ਵਿੱਚ ਹੋਇਆ
ਸਿਧਾਂਤ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਮੁੰਬਈ ਦੇ ਹੀ ਗੋਕੁਲਧਾਮ ਹਾਈ ਸਕੂਲ ਤੋਂ ਤੇ ਮਿਠੀਬਾਈ ਕਾਲਜ ਤੋਂ ਬੈਚਲਰ ਆਫ਼ ਕਾਮਰਸ ਗ੍ਰੈਜੂਏਸ਼ਨ ਕੀਤੀ
ਸ਼ੁਰੂ ਵਿੱਚ ਸਿਧਾਂਤ ਚਾਰਟਰਡ ਅਕਾਊਂਟੈਂਟ (CA) ਬਣਨਾ ਚਾਹੁੰਦਾ ਸੀ
ਆਪਣੇ ਮਾਡਲਿੰਗ ਦੇ ਸ਼ੌਕ ਦੇ ਕਾਰਨ ਸਿਧਾਂਤ ਨੇ ਸਾਲ 2013 ਵਿੱਚ ਟਾਈਮਜ਼ ਆਫ ਇੰਡੀਆ ਦੇ ਫਰੈਸ਼ ਫੇਸ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਜਿੱਤ ਹਾਸਲ ਕੀਤੀ
ਐਕਟਿੰਗ ਅਤੇ ਮਾਡਲਿੰਗ ਦੇ ਸ਼ੌਕੀਨ ਸਿਧਾਂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਮਜ਼ੌਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਵੈੱਬ ਸੀਰੀਜ਼ ਇਨਸਾਈਡ ਐਜ ਨਾਲ ਕੀਤੀ
ਸਿਧਾਂਤ ਨੇ ਫਿਲਮ 'ਗਲੀ ਬੁਆਏ' 'ਚ ਰਣਵੀਰ ਸਿੰਘ ਨਾਲ ਐਮਸੀ ਸ਼ੇਰ ਦਾ ਰੋਲ ਪਲੇਅ ਕੀਤਾ ਅਤੇ ਆਪਣੇ ਕੰਮ ਨਾਲ ਪਛਾਣ ਬਣਾਈ