ਸਿਹਤ ਦਾ ਸਾਡੀ ਰੋਜ਼ਾਨਾ ਦੀ ਰੁਟੀਨ ਨਾਲ ਬਹੁਤ ਗੂੜ੍ਹਾ ਸਬੰਧ ਹੈ।

ਕੀ ਤੁਸੀਂ ਜਾਣਦੇ ਹੋ...ਕਈ ਵਾਰ ਗਲਤ ਸਮੇਂ 'ਤੇ ਨਹਾਉਣਾ ਸਾਨੂੰ ਭਾਰਾ ਪੈ ਸਕਦਾ ਹੈ।

ਜੀ ਹਾਂ, ਗਲਤ ਸਮੇਂ ਨਹਾਉਣ ਨਾਲ ਸਾਡੀ ਸਿਹਤ ਵਿਗੜ ਸਕਦੀ ਹੈ।

ਸ਼ਾਮ ਨੂੰ ਨਹਾਉਣ ਨਾਲ ਸਰੀਰ ਵਿੱਚੋਂ ਪੂਰੇ ਦਿਨ ਦੀ ਗੰਦਗੀ ਤੇ ਪਸੀਨੇ ਦੇ ਕੀਟਾਣੂ ਸਾਫ਼ ਹੋ ਜਾਂਦੇ ਹਨ।

ਸ਼ਾਮ ਨੂੰ ਨਹਾਉਣ ਨਾਲ ਬਲੱਡ ਪ੍ਰੈਸ਼ਰ ਅਤੇ ਤਣਾਅ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

ਸੌਣ ਤੋਂ ਤੁਰੰਤ ਪਹਿਲਾਂ ਜਾਂ ਜਾਗਣ ਤੋਂ ਬਾਅਦ ਵੀ ਨਹਾਉਣ ਤੋਂ ਪਰਹੇਜ਼ ਕਰੋ।

ਮੀਂਹ 'ਚ ਭਿੱਜਣ ਤੋਂ ਬਾਅਦ ਸਾਨੂੰ ਘਰ 'ਚ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਇਸ਼ਨਾਨ ਕਰਨਾ ਚਾਹੀਦਾ ਹੈ।