ਅਧਾਰ ਐਪ ਤੋਂ ਕਿਹੜੇ-ਕਿਹੜੇ ਫਾਇਦੇ ਮਿਲਣਗੇ?

UIDAI ਨੇ ਨਵਾਂ Aadhaar App ਲਾਂਚ ਕੀਤਾ ਹੈ, ਜੋ ਕਿ ਆਧਾਰ ਕਾਰਡ ਨੂੰ ਡਿਜੀਟਲ ਤੌਰ ‘ਤੇ ਸੁਰੱਖਿਅਤ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਵਰਤੋਂ ਕਰਨ ਦਾ ਅਨੁਭਵ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਐਪ Android ਅਤੇ iOS ‘ਤੇ ਵੀ ਉਪਲਬਧ ਹੈ

Published by: ਏਬੀਪੀ ਸਾਂਝਾ

ਇਸ ਲਈ ਹੁਣ ਤੁਹਾਨੂੰ ਫਿਜ਼ਿਕਲ ਅਧਾਰ ਕਾਰਡ ਨਾਲ ਰੱਖਣ ਦੀ ਲੋੜ ਨਹੀਂ ਪਵੇਗੀ

Published by: ਏਬੀਪੀ ਸਾਂਝਾ

ਇਸ ਮੁੱਖ ਵਿਸ਼ੇਸ਼ਤਾਵਾਂ ਵਿੱਚ ਕੋਡ ਵੈਰੀਫਿਕੇਸ਼ਨ, ਫੇਸ ਆਥੈਨਟੀਕੇਸ਼, ਡੇਟਾ ਸ਼ੇਅਰਿੰਗ ‘ਤੇ ਕੰਟਰੋਲ, ਬਾਇਓਮੈਟਰਿਕ ਲਾਕ ਦੀ ਸੁਵਿਧਾ ਸ਼ਾਮਲ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਆਧਾਰ ਕਾਰਡ ਜੋੜਨ ਦੀ ਸੁਵਿਧਾ ਵੀ ਸ਼ਾਮਲ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਇਹ ਵਰਤੋਂ ਵਿੱਚ ਜ਼ਿਆਦਾ ਸੌਖਾ ਅਤੇ ਸੁਰੱਖਿਅਤ ਹੋ ਗਿਆ ਹੈ, ਇਸ ਇੱਕ ਹੀ ਐਪ ਵਿੱਚ ਪਰਿਵਾਰ ਦੇ 5 ਮੈਂਬਰਾਂ ਤੱਕ ਦੇ ਆਧਾਰ ਕਾਰਡ ਜੋੜੇ ਜਾ ਸਕਦੇ ਹਨ

Published by: ਏਬੀਪੀ ਸਾਂਝਾ

ਅਤੇ ਇਹ ਐਪ ਇਹ ਦਿਖਾਉਂਦਾ ਹੈ ਕਿ ਤੁਹਾਡਾ ਆਧਾਰ ਕਦੋਂ ਅਤੇ ਕਿੱਥੇ ਇਸਤੇਮਾਲ ਹੋਇਆ ਹੈ, ਜਿਸ ਨਾਲ ਸੁਰੱਖਿਆ ਵਧਦੀ ਹੈ

Published by: ਏਬੀਪੀ ਸਾਂਝਾ

ਇੱਕ ਵਾਰ ਸੈਟਅੱਪ ਕਰਨ ਤੋਂ ਬਾਅਦ ਤੁਸੀਂ ਬਿਨਾਂ ਇੰਟਰਨੈੱਟ ਤੋਂ ਵੀ ਸੇਵ ਕੀਤੇ ਹੋਏ ਆਧਾਰ ਡਿਟੇਲਸ ਦੇਖ ਸਕਦੇ ਹੋ

Published by: ਏਬੀਪੀ ਸਾਂਝਾ