ਗਰਮੀਆਂ ਵਿੱਚ ਕਿੰਨੀ ਹੋਣੀ ਚਾਹੀਦੀ ਬਾਈਕ ਦੇ ਟਾਇਰ ਵਿੱਚ ਹਵਾ?

ਗਰਮੀਆਂ ਦੇ ਮੌਸਮ ਵਿੱਚ ਬਾਈਕ ਦੀ ਸਹੀ ਦੇਖਭਾਲ ਕਰਨਾ ਜ਼ਰੂਰੀ ਹੈ, ਖਾਸ ਕਰਕੇ ਟਾਇਰ ਦੀ ਹਵਾ ਦਾ ਧਿਆਨ ਰੱਖਣਾ

Published by: ਏਬੀਪੀ ਸਾਂਝਾ

ਕਿਉਂਕਿ ਜ਼ਿਆਦਾ ਤਾਪਮਾਨ ਦੇ ਕਰਕੇ ਟਾਇਰ ਦੇ ਅੰਦਰ ਦੀ ਹਵਾ ਫੈਲਦੀ ਹੈ, ਜਿਸ ਨਾਲ ਪ੍ਰੈਸ਼ਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਮੋਟਰਸਾਈਕਲ ਦੇ ਟਾਇਰ ਵਿੱਚ ਸਹੀ ਪ੍ਰੈਸ਼ਰ ਬਣਾਏ ਰੱਖਣਾ ਜ਼ਰੂਰੀ ਹੁੰਦਾ ਹੈ, ਆਓ ਜਾਣਦੇ ਹਾਂ ਕਿਉਂ

Published by: ਏਬੀਪੀ ਸਾਂਝਾ

ਆਮਤੌਰ ‘ਤੇ ਬਾਈਕ ਦੇ ਫਰੰਟ ਟਾਇਰ ਵਿੱਚ 25 ਤੋਂ 30 PSI ਅਤੇ ਰੀਅਰ ਟਾਇਰ ਵਿੱਚ 30 ਤੋਂ 35 PSI ਹਵਾ ਸਹੀ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਬਾਈਕ ਦੀ ਕੰਪਨੀ ਅਤੇ ਮਾਡਲ ਦੇ ਨਿਰਦੇਸ਼ਾਂ ‘ਤੇ ਵੀ ਨਿਰਭਰ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਗਰਮੀਆਂ ਵਿੱਚ ਟਾਇਰ ਵਿੱਚ ਲੋੜ ਤੋਂ ਜ਼ਿਆਦਾ ਹਵਾ ਭਰਨਾ ਖਰਤਨਾਕ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਜ਼ਿਆਦਾ ਪ੍ਰੈਸ਼ਰ ਨਾਲ ਟਾਇਰ ਫਟਣ ਜਾਂ ਗ੍ਰਿਪ ਘੱਟ ਹੋਣ ਦਾ ਵੀ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਸਮੇਂ ਸਮੇਂ ‘ਤੇ ਪ੍ਰੈਸ਼ਰ ਚੈੱਕ ਕਰਨਾ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਸਹੀ ਏਅਰ ਪ੍ਰੈਸ਼ਰ ਰੱਖਣ ਨਾਲ ਤੁਹਾਡੀ ਬਾਈਕ ਸੁਰੱਖਿਅਤ ਅਤੇ ਸਮੂਥ ਚੱਲਦੀ ਹੈ

Published by: ਏਬੀਪੀ ਸਾਂਝਾ