ਕਿੰਨੇ ਦਿਨ ਵਿੱਚ ਬਦਲ ਦੇਣਾ ਚਾਹੀਦਾ ਆਪਣਾ ਹੈਲਮੇਟ?

ਬਾਈਕ ਚਲਾਉਣ ਵੇਲੇ ਹੈਲਮੇਟ ਤੁਹਾਡੀ ਸੁਰੱਖਿਆ ਦਾ ਸਭ ਤੋਂ ਜ਼ਰੂਰੀ ਹਿੱਸਾ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਸਮੇਂ ਦੇ ਨਾਲ ਇਸ ਦੀ ਸੁਰੱਖਿਆ ਦੀ ਸਮਰੱਥਾ ਘੱਟ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਨਾਰਮਲ ਵਰਤੋਂ ਵਿੱਚ ਹੈਲਮੇਟ ਨੂੰ ਇਸ ਦੀ ਮੈਨਿਊਫੈਕਚਰਿੰਗ ਡੇਟ ਤੋਂ 5 ਸਾਲ ਅਤੇ ਜ਼ਿਆਦਾ ਵਰਤੋਂ ਕਰਦੇ ਹੋ ਤਾਂ 3 ਸਾਲ ਦੇ ਅੰਦਰ ਬਦਲ ਦੇਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜੇਕਰ ਹੈਲਮੇਟ ਪਾ ਕੇ ਐਕਸੀਡੈਂਟ ਹੋਇਆ ਹੈ ਤਾਂ ਉਸ ਨੂੰ ਤੁਰੰਤ ਬਦਲ ਦਿਓ, ਭਾਵੇਂ ਬਾਹਰ ਕੋਈ ਨੁਕਸਾਨ ਨਾ ਨਜ਼ਰ ਆ ਰਿਹਾ ਹੋਵੇ

Published by: ਏਬੀਪੀ ਸਾਂਝਾ

ਜੇਕਰ ਪੈਡਿੰਗ ਦਬ ਗਈ ਹੈ ਅਤੇ ਹੈਲਮੇਟ ਸਿਰ ‘ਤੇ ਹਿਲਣ ਲੱਗ ਪਿਆ ਤਾਂ ਇਸ ਨੂੰ ਬਦਲ ਦਿਓ

Published by: ਏਬੀਪੀ ਸਾਂਝਾ

ਵਾਈਜਰ ‘ਤੇ ਜ਼ਿਆਦਾ ਖਰੋਚ ਹੋਣ ਨਾਲ ਵੀ ਵਿਜ਼ੀਬਲਿਟੀ ਘੱਟ ਹੋ ਜਾਂਦੀ ਹੈ, ਜੋ ਕਿ ਖਤਰਨਾਕ ਹੈ

Published by: ਏਬੀਪੀ ਸਾਂਝਾ

ਜੇਕਰ ਅੰਦਰ ਦੀ ਚਿੱਟੀ ਸੇਫਟੀ ਪਰਤ ਸਖ਼ਤ ਹੋ ਕੇ ਟੁੱਟਣ ਲੱਗ ਪਈ ਹੈ ਜਾਂ ਆਪਣੀ ਜਗ੍ਹਾ ਛੱਡ ਦੇਵੇ ਤਾਂ ਨਵਾਂ ਹੈਲੇਮੇਟ ਲਓ

Published by: ਏਬੀਪੀ ਸਾਂਝਾ

ਜੇਕਰ ਹੈਲਮੇਟ ਦੀ ਪੱਟੀ ਘਿਸ ਗਈ ਹੈ ਅਤੇ ਉਸ ਦਾ ਲਾਕ ਚੰਗੀ ਤਰ੍ਹਾਂ ਬੰਦ ਨਹੀਂ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਬਦਲ ਦਿਓ

Published by: ਏਬੀਪੀ ਸਾਂਝਾ

ਹੈਲਮੇਟ ਦੇ ਬਾਹਰੀ ਹਿੱਸੇ ‘ਤੇ ਕੋਈ ਵੀ ਛੋਟੀ ਦਰਾਰ ਜਾਂ ਡੈਂਟ ਪਿਆ ਹੈ ਤਾਂ ਉਸ ਨੂੰ ਤੁਰੰਤ ਬਦਲ ਦਿਓ

Published by: ਏਬੀਪੀ ਸਾਂਝਾ