ਦੁਨੀਆਂ ਦਾ ਸਭ ਤੋਂ ਮਹਿੰਗਾ ਅੰਬ ਕਿਹੜਾ ਹੈ?

Published by: ਸ਼ੰਕਰ ਦਾਸ

ਅੰਬਾਂ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ।

Published by: ਸ਼ੰਕਰ ਦਾਸ

ਪਰ ਕੁਝ ਅੰਬ ਇੰਨੇ ਖਾਸ ਅਤੇ ਦੁਰਲੱਭ ਹੁੰਦੇ ਹਨ ਕਿ ਲੋਕ ਇਨ੍ਹਾਂ ਦੀ ਕੀਮਤ ਸੁਣ ਕੇ ਹੈਰਾਨ ਰਹਿ ਜਾਂਦੇ ਹਨ।

Published by: ਸ਼ੰਕਰ ਦਾਸ

ਦੁਨੀਆ ਦੇ ਸਭ ਤੋਂ ਮਹਿੰਗੇ ਅੰਬ ਦਾ ਨਾਂ ਮਿਆਜ਼ਾਕੀ (miyazaki mango) ਹੈ ,ਜੋ ਆਪਣੀ ਕੀਮਤ ਲਈ ਜਾਣਿਆ ਜਾਂਦਾ ਹੈ।

Published by: ਸ਼ੰਕਰ ਦਾਸ

ਇਹ ਅੰਬ ਆਪਣੀ ਮਿਠਾਸ, ਰੰਗ ਅਤੇ ਗੁਣਵੱਤਾ ਲਈ ਬਹੁਤ ਮਸ਼ਹੂਰ ਹੈ।

Published by: ਸ਼ੰਕਰ ਦਾਸ

ਇਸ ਅੰਬ ਦੀ ਕੀਮਤ ਲੱਖਾਂ ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਜਾਂਦੀ ਹੈ।

Published by: ਸ਼ੰਕਰ ਦਾਸ

ਇਸਨੂੰ ਚਮਕਦਾਰ ਲਾਲ ਅਤੇ ਪੀਲੇ ਰੰਗ ਦੇ ਕਾਰਨ ਐਗ ਆਫ਼ ਸਨਸਾਈਨ (ਸੂਰਜ ਦਾ ਅੰਡਾ) ਵੀ ਕਿਹਾ ਜਾਂਦਾ ਹੈ।

Published by: ਸ਼ੰਕਰ ਦਾਸ

ਇਸ ਵਿੱਚ ਲਗਭਗ 15% ਜਾਂ ਇਸ ਤੋਂ ਵੱਧ ਖੰਡ ਦੀ ਮਾਤਰਾ ਹੁੰਦੀ ਹੈ, ਜਿਸ ਨਾਲ ਇਹ ਬਹੁਤ ਮਿੱਠਾ ਹੋ ਜਾਂਦਾ ਹੈ।

Published by: ਸ਼ੰਕਰ ਦਾਸ

ਇੱਕ ਮਿਆਜ਼ਾਕੀ ਅੰਬ ਦਾ ਭਾਰ ਲਗਭਗ 350 ਗ੍ਰਾਮ ਜਾਂ ਇਸ ਤੋਂ ਵੱਧ ਹੁੰਦਾ ਹੈ।

Published by: ਸ਼ੰਕਰ ਦਾਸ

ਭਾਰਤ ਦੀ ਗੱਲ ਕਰੀਏ ਤਾਂ ਇਸ ਅੰਬ ਦੀ ਕਾਸ਼ਤ ਕੁਝ ਰਾਜਾਂਜਿਵੇਂ ਕਿ ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਹੋਣੀ ਸ਼ੁਰੂ ਹੋ ਗਈ ਹੈ।

Published by: ਸ਼ੰਕਰ ਦਾਸ