ਭਾਰਤ ਤੋਂ ਕਿਹੜੀਆਂ ਚੀਜ਼ਾਂ ਖਰੀਦਦਾ ਈਰਾਨ?

Published by: ਏਬੀਪੀ ਸਾਂਝਾ

ਈਰਾਨ, ਅਮਰੀਕਾ, ਇਜ਼ਰਾਈਲ ਵਿਚਾਲੇ ਭਾਰੀ ਜੰਗ ਦੇ ਕਰਕੇ ਸਟ੍ਰੇਟ ਆਫ ਹੋਰਮੁਜ਼ ਦੇ ਬੰਦ ਹੋਣ ਨਾਲ ਇਮਪੋਰਟ ਐਕਸਪੋਰਟ ‘ਤੇ ਬੂਰਾ ਅਸਰ ਪੈ ਰਿਹਾ ਹੈ

Published by: ਏਬੀਪੀ ਸਾਂਝਾ

ਈਰਾਨ ਭਾਰਤ ਦੇ ਬਾਸਮਤੀ ਚੌਲ ਦਾ ਇੱਕ ਬਹੁਤ ਵੱਡਾ ਖਰੀਦਦਾਰ ਹੈ

Published by: ਏਬੀਪੀ ਸਾਂਝਾ

ਈਰਾਨ ਭਾਰਤ ਤੋਂ ਚਾਹ (ਖਾਸ ਕਰਕੇ ਬਲੈਕ ਟੀ) ਖਰੀਦਦਾ ਹੈ, ਜੋ ਕਿ ਈਰਾਨ ਵਿੱਚ ਮਸ਼ਹੂਰ ਹੈ

Published by: ਏਬੀਪੀ ਸਾਂਝਾ

ਈਰਾਨ ਭਾਰਤ ਤੋਂ ਵੱਡੀ ਮਾਤਰਾ ਵਿੱਚ ਚੀਨੀ ਖਰੀਦਦਾ ਹੈ

Published by: ਏਬੀਪੀ ਸਾਂਝਾ

ਈਰਾਨ ਭਾਰਤ ਕੋਲੋਂ ਮੁਖ ਤੌਰ ‘ਤੇ ਫਲ ਖਰੀਦਦਾ ਹੈ, ਜਿਵੇਂ ਕਿ ਕੇਲਾ ਅਤੇ ਮੌਸਮੀ

Published by: ਏਬੀਪੀ ਸਾਂਝਾ

ਭਾਰਤੀ ਦਵਾਈਆਂ ਦਾ ਵੱਡਾ ਨਿਰਯਾਤ ਈਰਾਨ ਵਿੱਚ ਹੁੰਦਾ ਹੈ ਅਤੇ ਉਦਯੋਗਿਕ ਖੇਤਰਾਂ ਦੇ ਲਈ ਪਲਾਸਟਿਕ ਅਤੇ ਉਤਪਾਦਕ

Published by: ਏਬੀਪੀ ਸਾਂਝਾ

ਈਰਾਨ ਭਾਰਤ ਕੋਲੋਂ ਆਟੋਮੋਬਾਈਲ ਪਾਰਟਸ ਖਰੀਦਦਾ ਹੈ ਅਤੇ ਈਰਾਨ ਵਿੱਚ ਭਾਰਤੀ ਆਰਗੇਨਿਕਸ ਕੈਮੀਕਲਸ ਦੀ ਵਧੀਆ ਮੰਗ ਹੈ

Published by: ਏਬੀਪੀ ਸਾਂਝਾ

ਈਰਾਨ ਭਾਰਤ ਤੋਂ ਕੱਚੇ ਮਾਲ ਦੇ ਰੂਪ ਵਿੱਚ ਸਟੀਲ ਅਤੇ ਆਇਰਨ ਦੇ ਉਤਪਾਦਕ ਦਾ ਆਯਾਤ ਕਰਦਾ ਹੈ

Published by: ਏਬੀਪੀ ਸਾਂਝਾ

ਈਰਾਨ ਵਿੱਚ ਭਾਰਤੀ ਮਸਾਲਿਆਂ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ ਅਤੇ ਚੰਗੀ ਮਾਤਰਾ ਵਿੱਚ ਆਯਾਤ ਕਰਦਾ ਹੈ

Published by: ਏਬੀਪੀ ਸਾਂਝਾ