ਕਦੋਂ ਤੋਂ 8ਵੇਂ ਤਨਖ਼ਾਹ ਕਮਿਸ਼ਨ ਦੇ ਹਿਸਾਬ ਨਾਲ ਆਵੇਗੀ Salary?

ਕੇਂਦਰ ਸਰਕਾਰ ਨੇ ਨਵੰਬਰ 2025 ਵਿੱਚ ਰਸਮੀ ਤੌਰ ‘ਤੇ 8ਵੇਂ ਤਨਖ਼ਾਹ ਕਮਿਸ਼ਨ ਦੇ ਬਣਨ ਨੂੰ ਮੰਜ਼ੂਰੀ ਦਿੱਤੀ ਸੀ

Published by: ਏਬੀਪੀ ਸਾਂਝਾ

ਇਸ ਕਮਿਸ਼ਨ ਦੀ ਅਗਵਾਈ ਰਿਟਾਇਰਡ ਜੱਜ ਰੰਜਨਾ ਪ੍ਰਕਾਸ਼ ਦੇਸਾਈ ਕਰ ਰਹੇ ਹਨ

Published by: ਏਬੀਪੀ ਸਾਂਝਾ

ਰਿਪੋਰਟ ਆਉਣ ਅਤੇ ਸਰਕਾਰ ਵਲੋਂ ਮੰਜ਼ੂਰੀ ਮਿਲਣ ਵਿੱਚ ਸਮਾਂ ਲੱਗ ਸਕਦਾ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਅਸਲ ਵਿੱਚ ਵਧਿਆ ਹੋਇਆ ਕਮਿਸ਼ਨ 2027 ਜਾਂ 2028 ਤੱਕ ਮਿਲ ਸਕਦਾ ਹੈ

Published by: ਏਬੀਪੀ ਸਾਂਝਾ

ਮੁਲਾਜ਼ਮ ਸੰਗਠਨ ਮੰਗ ਕਰ ਰਹੇ ਹਨ ਕਿ ਨਿਊਨਤਮ ਬੇਸਿਕ ਸੈਲਰੀ ਘੱਟ ਤੋਂ ਘੱਟ 35,000 ਹੋਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਇਸ ਬਦਲਾਅ ਦਾ ਸਿੱਧਾ ਫਾਇਦਾ ਲਗਭਗ 45 ਲੱਖ ਕੇਂਦਰੀ ਮੁਲਾਜ਼ਮਾਂ ਅਤੇ ਕਰੋੜਾਂ ਮੁਲਾਜ਼ਮਾਂ ਨੂੰ ਮਿਲੇਗਾ

Published by: ਏਬੀਪੀ ਸਾਂਝਾ

ਕਿਉਂਕਿ ਸੂਬਾ ਸਰਕਾਰਾਂ ਵੀ ਇਸ ਨੂੰ ਬਾਅਦ ਵਿੱਚ ਅਪਣਾਉਂਦੀਆਂ ਹਨ

Published by: ਏਬੀਪੀ ਸਾਂਝਾ

ਇਹ ਕਮਿਸ਼ਨ ਲਗਭਗ 67-68 ਲੱਖ ਪੈਨਸ਼ਨਧਾਰਕਾਂ ਦੀ ਪੈਨਸ਼ਨ ਵਿੱਚ ਸੁਧਾਰ ਕਰੇਗਾ

Published by: ਏਬੀਪੀ ਸਾਂਝਾ

ਜਿਸ ਨਾਲ ਨਿਊਨਤਮ ਪੈਨਸ਼ਨ 20,000 ਰੁਪਏ ਤੋਂ ਉੱਤੇ ਜਾ ਸਕਦੀ ਹੈ

Published by: ਏਬੀਪੀ ਸਾਂਝਾ