ਘਰੇਲੂ LPG Cylinder ਦਾ ਰੰਗ ਲਾਲ ਕਿਉਂ ਹੁੰਦਾ ਹੈ?

Published by: ਸ਼ੰਕਰ ਦਾਸ

ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਦੇਸ਼ ਭਰ 'ਚ ਐਲਪੀਜੀ ਦੀ ਕਿੱਲਤ ਹੈ।

ਕੀ ਤੁਸੀਂ ਕਦੇ ਸੋਚਿਆ ਹੈ ਕਿ ਘਰੇਲੂ ਐਲਪੀਜੀ ਸਿਲੰਡਰ ਦਾ ਰੰਗ ਲਾਲ ਕਿਉਂ ਹੁੰਦਾ ਹੈ

ਗੈਸ ਸਿਲੰਡਰ ਦਾ ਰੰਗ ਸਿਰਫ਼ ਉਸ ਨੂੰ ਵੱਖਰਾ ਦਿਖਾਉਣ ਲਈ ਨਹੀਂ ਹੁੰਦਾ, ਸਗੋਂ ਇਹ ਇੱਕ ਬਹੁਤ ਹੀ ਜ਼ਰੂਰੀ ਸੁਰੱਖਿਆ ਕੋਡ ਹੈ।

ਭਾਰਤ 'ਚ ਐਲਪੀਜੀ ਦੋ ਰੰਗਾਂ ਵਿੱਚ ਸਪਲਾਈ ਕੀਤੀ ਜਾਂਦੀ ਹੈ। ਲਾਲ ਸਿਲੰਡਰ ਘਰੇਲੂ ਵਰਤੋਂ ਲਈ ਅਤੇ ਨੀਲੇ ਸਿਲੰਡਰ ਵਪਾਰਕ ਵਰਤੋਂ ਲਈ ਜਾਰੀ ਕੀਤੇ ਜਾਂਦੇ ਹਨ।

ਹੁਣ ਸਵਾਲ ਉੱਠਦਾ ਹੈ ਕਿ ਘਰੇਲੂ ਐਲਪੀਜੀ ਸਿਲੰਡਰ ਲਾਲ ਕਿਉਂ ਹੁੰਦੇ ਹਨ? ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਇਸ ਪਿੱਛੇ ਕਾਰਨ ਦੱਸਿਆ ਹੈ।

ਪਹਿਲਾਂ ਲਾਲ ਰੰਗ ਦੂਰੋਂ ਦਿਖਾਈ ਦਿੰਦਾ ਹੈ ਕਿਉਂਕਿ ਇਸਦੀ ਤਰੰਗ ਲੰਬਾਈ ਲੰਬੀ ਹੁੰਦੀ ਹੈ। ਦੂਜਾ ਇਹ ਖ਼ਤਰੇ ਦਾ ਰੰਗ ਹੈ।

ਲਾਲ ਰੰਗ ਖ਼ਤਰੇ ਦਾ ਹੁੰਦਾ ਹੈ, ਜੋ ਤੁਰੰਤ ਸਾਵਧਾਨੀ ਨੂੰ ਦਰਸਾਉਂਦਾ ਹੈ। ਇਸ ਲਈ ਘਰੇਲੂ ਸਿਲੰਡਰਾਂ ਨੂੰ ਲਾਲ ਰੰਗ ਦਿੱਤਾ ਜਾਂਦਾ ਹੈ।

ਘਰੇਲੂ ਅਤੇ ਵਪਾਰਕ ਸਿਲੰਡਰਾਂ ਵਿੱਚ ਫਰਕ ਕਰਨ ਲਈ ਵਪਾਰਕ ਸਿਲੰਡਰਾਂ ਦਾ ਰੰਗ ਨੀਲਾ ਹੁੰਦਾ ਹੈ।

ਨੀਲੇ ਵਪਾਰਕ ਸਿਲੰਡਰ ਘਰੇਲੂ ਸਿਲੰਡਰਾਂ ਨਾਲੋਂ ਮਹਿੰਗੇ ਹੁੰਦੇ ਹਨ। ਇਹ ਰੈਸਟੋਰੈਂਟਾਂ ਅਤੇ ਹੋਰ ਥਾਵਾਂ 'ਤੇ ਵਰਤੇ ਜਾਂਦੇ ਹਨ।