ਪੱਤਿਆਂ ਦਾ ਰੰਗ ਹਰਾ ਕਿਉਂ ਹੁੰਦਾ?

ਘਰਾਂ ਦੇ ਨੇੜੇ-ਤੇੜੇ ਹਰਿਆਲੀ ਆਖਿਰ ਕਿਸ ਨੂੰ ਪਸੰਦ ਨਹੀਂ ਹੁੰਦੀ ਹੈ, ਘਰ ਦੇ ਨੇੜੇ-ਤੇੜੇ ਜਿੰਨੇ ਪੌਦੇ ਹੁੰਦੇ ਹਨ, ਉੰਨਾ ਚੰਗਾ ਲੱਗਦਾ ਹੈ

Published by: ਏਬੀਪੀ ਸਾਂਝਾ

ਪੌਦੇ ਦੀ ਹਰਿਆਲੀ ਦੇਖ ਕੇ ਬਹੁਤ ਠੰਡਕ ਮਿਲਦੀ ਹੈ, ਕਿਉਂਕਿ ਇਨ੍ਹਾਂ ਸਾਨੂੰ ਆਕਸੀਜਨ ਮਿਲਦੀ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਪੌਦਿਆਂ ਦੇ ਪੱਤਿਆਂ ਦਾ ਰੰਗ ਹਰਾ ਕਿਉਂ ਹੁੰਦਾ ਹੈ, ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਦੱਸ ਦਈਏ ਕਿ ਜ਼ਿਆਦਾਤਰ ਪੌਦੇ ਦੇ ਪੱਤੇ ਹਰੇ ਹੁੰਦੇ ਹਨ, ਕਿਉਂਕਿ ਉਨ੍ਹਾਂ ਵਿੱਚ ਕਲੋਰੋਫਿਲ ਹੁੰਦਾ ਹੈ

Published by: ਏਬੀਪੀ ਸਾਂਝਾ

ਕਲੋਰੋਫਿਲ ਇੱਕ ਅਜਿਹਾ ਪਿਗਮੇਂਟ ਹੁੰਦਾ ਹੈ, ਜੋ ਪੌਦਿਆਂ ਨੂੰ ਹਰਾ ਬਣਾਏ ਰੱਖਦਾ ਹੈ

Published by: ਏਬੀਪੀ ਸਾਂਝਾ

ਪੌਦਿਆਂ ਵਿੱਚ ਪਾਏ ਜਾਣ ਵਾਲਾ ਕਲੋਰੋਫਿਲ ਮਨੁੱਖਾਂ ਦੇ ਜੀਵਨ ਵਿੱਚ ਮਹੱਤਵਪੂਰਣ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਕਈ ਪੌਦਿਆਂ ਦੇ ਪੱਤੇ ਦਾ ਰੰਗ ਵੀ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ, ਇਸ ਦੇ ਪਿੱਛੇ ਦੀ ਵਜ੍ਹਾ ਸੂਰਜ ਦੀ ਰੋਸ਼ਨੀ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਕਈ ਰਿਪੋਰਟਾਂ ਮੁਤਾਬਕ ਕਲੋਰੋਫਿਲ ਪੌਦਿਆਂ ਵਿੱਚ ਪਾਇਆ ਜਾਂਦਾ ਹੈ, ਜੋ ਇਨਸਾਨ ਦੇ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਕਈ ਥਾਵਾਂ ‘ਤੇ ਕੈਂਸਰ ਵਰਗੇ ਖਤਰਨਾਕ ਬਿਮਾਰੀ ਦੇ ਇਲਾਜ ਦੇ ਲਈ ਵਰਤਿਆ ਜਾਂਦਾ ਹੈ

Published by: ਏਬੀਪੀ ਸਾਂਝਾ