ਭਾਰਤ ਵਿੱਚ ਕਿਹੜੀਆਂ-ਕਿਹੜੀਆਂ ਕੰਪਨੀਆਂ ਵੇਚਦੀਆਂ LPG?

Published by: ਏਬੀਪੀ ਸਾਂਝਾ

LPG ਗੈਸ ਹਰ ਘਰ ਦੀ ਰਸੋਈ ਦਾ ਅਹਿਮ ਹਿੱਸਾ ਹੈ

Published by: ਏਬੀਪੀ ਸਾਂਝਾ

ਖਾਣਾ ਪਕਾਉਣ ਤੋਂ ਲੈਕੇ ਕਈ ਘਰੇਲੂ ਕੰਮਾਂ ਵਿੱਚ LPG ਗੈਸ ਦੀ ਵਰਤੋਂ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ ਭਾਰਤ ਵਿੱਚ ਕਿਹੜੀਆਂ- ਕਿਹੜੀਆਂ ਕੰਪਨੀਆਂ LPG ਵੇਚਦੀਆਂ ਹਨ

Published by: ਏਬੀਪੀ ਸਾਂਝਾ

ਦੇਸ਼ ਵਿੱਚ ਕਈ ਸਰਕਾਰੀ ਅਤੇ ਨਿੱਜੀ ਕੰਪਨੀਆਂ ਐਲਪੀਜੀ ਗੈਸ ਦੀ ਭਰਪਾਈ ਕਰਦੀ ਹੈ

Published by: ਏਬੀਪੀ ਸਾਂਝਾ

ਭਾਰਤ ਵਿੱਚ LPG ਵੇਚਣ ਵਾਲੀਆਂ ਪ੍ਰਮੁੱਖ ਕੰਪਨੀਆਂ ਵਿੱਚ Indian Oil Corporation ਸ਼ਾਮਲ ਹੈ, ਜੋ ਕਿ Indane Gas ਦੇ ਨਾਮ ਤੋਂ ਗੈਸ ਦੀ ਸਪਲਾਈ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ Bharat Petroleum ਵੀ Bharat Gas ਦੇ ਨਾਮ ਤੋਂ LPG ਸਪਲਾਈ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਇੱਕ ਹੋਰ ਕੰਪਨੀ Hindustan Petroleum ਹੈ, ਜੋ ਕਿ HP Gas ਦੇ ਨਾਮ ਤੋਂ ਗੈਲ ਸਿਲੰਡਰ ਉਪਲਬਧ ਕਰਵਾਉਂਦੀ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਤੋਂ ਇਲਾਵਾ ਕੁਝ ਨਿੱਜੀ ਕੰਪਨੀਆਂ ਵੀ LPG ਗੈਸ ਸਿਲੰਡਰ ਉਪਲਬਧ ਕਰਵਾਉਂਦੀਆਂ ਹਨ

Published by: ਏਬੀਪੀ ਸਾਂਝਾ

Reliance Industries ਅਤੇ Total Energies ਵਰਗੀਆਂ ਨਿੱਜੀ ਕੰਪਨੀਆਂ ਵੀ LPG ਨਾਲ ਜੁੜੀਆਂ ਸੇਵਾਵਾਂ ਦਿੰਦੀਆਂ ਹਨ

Published by: ਏਬੀਪੀ ਸਾਂਝਾ