ਕਿਹੜੇ ਦੇਸ਼ ਕੋਲ ਸਭ ਤੋਂ ਵੱਧ ਸੋਨਾ?

ਅੱਜ ਦੇ ਦੌਰ ਵਿੱਚ ਵਿਸ਼ਵ ਦੇ ਸਾਰੇ ਦੇਸ਼ਾਂ ਕੋਲ ਸੋਨੇ ਦਾ ਖਜਾਨਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਵਿਸ਼ਵ ਵਿੱਚ ਕਿਹੜੇ ਦੋਸ਼ ਕੋਲ ਸਭ ਤੋਂ ਵੱਧ ਸੋਨਾ ਹੈ

Published by: ਏਬੀਪੀ ਸਾਂਝਾ

ਫਿਲਹਾਲ ਸੰਯੁਕਤ ਰਾਜ ਅਮਰੀਕਾ USA ਦੇ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਸੋਨਾ ਹੈ, ਜੋ ਕਿ ਲਗਭਗ 8,133 ਟਨ ਹੈ

Published by: ਏਬੀਪੀ ਸਾਂਝਾ

ਅਮਰੀਕਾ ਲੰਬੇ ਸਮੇਂ ਤੋਂ ਸੋਨੇ ਦਾ ਸਭ ਤੋਂ ਵੱਡਾ ਭੰਡਾਰ ਰੱਖਣ ਵਾਲਾ ਦੇਸ਼ ਬਣਿਆ ਹੋਇਆ ਹੈ

Published by: ਏਬੀਪੀ ਸਾਂਝਾ

ਦੂਜੇ ਨੰਬਰ ‘ਤੇ ਜਰਮਨੀ ਦਾ ਨਾਮ ਆਉਂਦਾ ਹੈ ਜਿਸ ਕੋਲ 3350 ਟਨ ਸੋਨਾ ਹੈ

Published by: ਏਬੀਪੀ ਸਾਂਝਾ

ਇਟਲੀ ਦੇ ਕੋਲ 2451, ਫਰਾਂਸ 2437, ਰੂਸ 2330 ਅਤੇ ਚੀਨ ਦੇ ਕੋਲ 2279 ਟਨ ਸੋਨਾ ਹੈ

Published by: ਏਬੀਪੀ ਸਾਂਝਾ

ਭਾਰਤ ਵੀ 10ਵੇਂ ਨੰਬਰ ‘ਤੇ ਆਉਂਦਾ ਹੈ, ਜਿਸ ਦੇ ਕੋਲ 880 ਟਨ ਸੋਨਾ ਹੈ

Published by: ਏਬੀਪੀ ਸਾਂਝਾ

ਸੋਨੇ ਦਾ ਭੰਡਾਰ ਕਿਸੇ ਵੀ ਦੇਸ਼ ਦੀ ਆਰਥਿਕ ਸਥਿਤੀ ਵਿੱਚ ਅਹਿਮ ਰੋਲ ਨਿਭਾਉਂਦਾ ਹੈ

Published by: ਏਬੀਪੀ ਸਾਂਝਾ

ਤਾਂ ਇਨ੍ਹਾਂ ਦੇਸ਼ਾਂ ਕੋਲ ਸਭ ਤੋਂ ਵੱਧ ਸੋਨਾ ਹੈ

Published by: ਏਬੀਪੀ ਸਾਂਝਾ