ਕਿਹੜੇ ਮੋਡ ‘ਚ AC ਚਲਾਉਣਾ ਹੁੰਦਾ ਸਭ ਤੋਂ ਸਸਤਾ?

AC ਨਾਲ ਗਰਮੀਆਂ ਵਿਚੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਅਕਸਰ ਅਸੀਂ ਆਪਣੇ ਘਰਾਂ ਵਿੱਚ ਇਨਡੋਰ ਅਤੇ ਆਊਟਡੋਰ AC ਇਸਤੇਮਾਲ ਕਰਦੇ ਹਨ

Published by: ਏਬੀਪੀ ਸਾਂਝਾ

ਇਹ ਤਾਪਮਾਨ ਨੂੰ ਠੰਡਾ ਕਰਨ ਵਿੱਚ ਸਹਿਯੋਗ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਹਵਾ ਦੀ ਗੁਣਵੱਤਾ ਨੂੰ ਵੀ ਕੰਟਰੋਲ ਕਰਦਾ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਇਸ ਨੂੰ ਕਿਸ ਮੋਡ ‘ਤੇ ਚਲਾਉਣਾ ਕਿਫਾਈਤੀ ਰਹਿੰਦਾ ਹੈ

Published by: ਏਬੀਪੀ ਸਾਂਝਾ

ਤੁਸੀਂ AC ਨੂੰ eco mode ‘ਤੇ ਚਲਾਓ, ਇਹ ਬਿਜਲੀ ਦੀ ਖਪਤ ਨੂੰ ਘੱਟ ਕਰਦਾ ਹੈ ਅਤੇ ਕੰਪਰੈਸਰ ਦੀ ਗਤੀ ਨੂੰ ਕੰਟਰੋਲ ਰੱਖਦਾ ਹੈ

Published by: ਏਬੀਪੀ ਸਾਂਝਾ

ਇਸ ਦਾ dry mode ਨਮੀਂ ਨੂੰ ਘੱਟ ਕਰਦਾ ਹੈ ਅਤੇ ਹੁੰਮਸ ਵਾਲੇ ਮੌਸਮ ਵਿੱਚ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦਾ Inverter AC ਤਕਨੀਕ ਕਪਰੈਂਸਰ ਦੀ ਗਤੀ ਨੂੰ ਤਾਪਮਾਨ ਘੱਟ ਜਾਂ ਜ਼ਿਆਦਾ ਕਰਦਾ ਹੈ, ਜਿਸ ਨਾਲ ਬਿਜਲੀ ਦੀ ਖਪਤ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

AC ਨੂੰ 24 ਡਿਗਰੀ ਸੈਲਸੀਅਮ ਤੋਂ 26ਡਿਗਰੀ ਸੈਲਸੀਅਸ ਵਿੱਚ ਚਲਾਉਣ ਨਾਲ ਵੀ ਬਿਜਲੀ ਦੀ ਬਚਤ ਹੁੰਦੀ ਹੈ

Published by: ਏਬੀਪੀ ਸਾਂਝਾ