ਇਦਾਂ ਬੁੱਕ ਕਰੋ ਸਸਤੀ ਫਲਾਈਟ

ਫਲਾਈਟ ਦੀ ਟਿਕਟ ਬੁੱਕ ਕਰਨ ਵੇਲੇ ਤੁਹਾਡੇ ਮਨ ਵਿੱਚ ਵੀ ਸਵਾਲ ਆਉਂਦਾ ਹੋਵੇਗਾ ਕਿ ਕਾਸ਼ ਥੋੜੇ ਜਿਹੇ ਪੈਸੇ ਹੋਰ ਬੱਚ ਜਾਂਦੇ

Published by: ਏਬੀਪੀ ਸਾਂਝਾ

ਹਰ ਟ੍ਰੈਵਲਰ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਘੱਟ ਰੇਟ ਵਿੱਚ ਫਲਾਈਟ ਟਿਕਟ ਦੇ ਲਈ ਸਭ ਤੋਂ ਵਧੀਆ ਡੀਲ ਮਿਲ ਜਾਵੇ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਸਿੱਧਾ ਏਅਰਲਾਈਨ ਦੀ ਵੈਬਸਾਈਟ ਤੋਂ ਬੂਕਿੰਗ ਕਰਦੇ ਹੋ ਤਾਂ ਤੁਹਾਨੂੰ ਟਿਕਟ ਮਹਿੰਗੀ ਪੈ ਸਕਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਟਰਿੱਪ ਦੇ ਲਈ 30 ਤੋਂ 60 ਦਿਨ ਪਹਿਲਾਂ ਟਿਕਟ ਬੁੱਕ ਕਰਦੇ ਹੋ ਤਾਂ ਕਾਫੀ ਪੈਸੇ ਬੱਚ ਸਕਦੇ ਹਨ

Published by: ਏਬੀਪੀ ਸਾਂਝਾ

ਮੰਗਲਵਾਰ ਜਾਂ ਬੁੱਧਵਾਰ ਜਿਵੇਂ ਮਿਡਵੀਕ ਦਿਨਾਂ ਵਿੱਚ ਫਲਾਈਟਸ ਅਕਸਰ ਸਸਤੀ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਸਸਤੇ ਰੇਟ ਵਿੱਚ ਫਲਾਈਟ ਦੀ ਟਿਕਟ ਲੈਣਾ ਚਾਹੁੰਦੇ ਹੋ ਤਾਂ Momondo, Kayak ਅਤੇ SkyScanner ਵਰਗੇ ਪਲੇਟਫਾਰਮ ‘ਤੇ Fair Alerts ਸੈਟ ਕਰੋ

Published by: ਏਬੀਪੀ ਸਾਂਝਾ

Red-eye Flights ਭਾਵ ਕਿ ਰਾਤ ਜਾਂ ਸਵੇਰੇ-ਸਵੇਰੇ ਫਲਾਈਟਸ, ਘੱਟ ਭੀੜ ਵਾਲੀਆਂ ਹੁੰਦੀਆਂ ਹਨ ਅਤੇ ਸਸਤੀਆਂ ਵੀ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਅਜਿਹੇ ਵੀ ਦੇਖਿਆ ਗਿਆ ਹੈ ਕਿ ਵਾਰ-ਵਾਰ ਇੱਕ ਹੀ ਰੂਟ ਸਰਚ ਕਰਨ ਨਾਲ ਵੀ ਵੈਬਸਾਈਟ ਰੇਟ ਵਧਾ ਦਿੰਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਥੋੜੀ ਸਮਾਰਟਨੈਸ ਨਾਲ ਪਲਾਨਿੰਗ ਕਰੋ ਤਾਂ ਸਹੀ ਟਾਈਮ ’ਤੇ ਬੁੱਕ ਕਰੋ ਅਤੇ ਸਹੀ ਟੂਲ ਦੀ ਵਰਤੋਂ ਕਰੋ ਤਾਂ ਹਰ ਟਰਿੱਪ ਵਿੱਚ ਹਜ਼ਾਰਾਂ ਬੱਚ ਸਕਦੇ ਹਨ

Published by: ਏਬੀਪੀ ਸਾਂਝਾ