ਲੋਕ ਅਦਾਲਤ ਲਈ ਇਦਾਂ ਕਰੋ ਅਪਲਾਈ

Published by: ਏਬੀਪੀ ਸਾਂਝਾ

ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿੱਚ ਚਲਾਨ ਨਿਪਟਾਉਣ ਦਾ ਤੁਹਾਡੇ ਕੋਲ ਵਧੀਆ ਤਰੀਕਾ ਹੈ

Published by: ਏਬੀਪੀ ਸਾਂਝਾ

ਇਹ ਇੱਕ ਸਪੈਸ਼ਲ ਲੋਕ ਅਦਾਲਤ ਆਯੋਜਿਤ ਕੀਤੀ ਜਾ ਰਹੀ ਹੈ, ਜਿੱਥੇ ਲੋਕ ਆਪਣੇ ਸਾਰੇ ਪੁਰਾਣੇ ਟ੍ਰੈਫਿਕ ਚਲਾਨ ਦਾ ਨਿਪਟਾਰਾ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਲੋਕ ਅਦਾਲਤ ਨੂੰ 5 ਅਪ੍ਰੈਲ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਕਈ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ ਕਿ ਇਸ ਲਈ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ, ਆਓ ਅਸੀਂ ਤੁਹਾਨੂੰ ਦੱਸਦੇ ਹਾਂ

Published by: ਏਬੀਪੀ ਸਾਂਝਾ

ਸਪੈਸ਼ਲ ਲੋਕ ਅਦਾਲਤ ਵਿੱਚ ਆਪਣੇ ਟ੍ਰੈਫਿਕ ਚਲਾਨ ਮਾਫ ਕਰਵਾਉਣ ਦੇ ਲਈ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨਾ ਪੈਂਦਾ ਹੈ

Published by: ਏਬੀਪੀ ਸਾਂਝਾ

ਰਜਿਸਟ੍ਰੇਸ਼ਨ ਦੇ ਲਈ ਦਿੱਲੀ ਟ੍ਰੈਫਿਕ ਪੁਲਿਸ ਦੀ ਆਫਿਸ਼ੀਅਲ ਵੈਬਸਾਈਟ http://traffic.delhipolice.gov.in/lokadalat ‘ਤੇ ਜਾਓ

Published by: ਏਬੀਪੀ ਸਾਂਝਾ

ਉੱਥੇ ਜਾ ਕੇ ਆਪਣਾ ਨੋਟਿਸ ਜਾਂ ਚਲਾਨ ਡਾਊਨਲੋਡ ਕਰਨ ਦੇ ਲਈ ਲਾਗਇਨ ਕਰੋ

Published by: ਏਬੀਪੀ ਸਾਂਝਾ

ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਇਹ ਲਿੰਕ 30 ਮਾਰਚ 2026 ਨੂੰ ਸਵੇਰੇ ਐਕਟਿਵ ਕੀਤਾ ਗਿਆ ਸੀ

Published by: ਏਬੀਪੀ ਸਾਂਝਾ

ਉੱਥੇ ਹੀ ਧਿਆਨ ਵਿੱਚ ਰਹੇ ਕਿ ਸਿਰਫ 50000 ਚਲਾਨ ਹੀ ਡਾਊਨਲੋਡ ਕੀਤੇ ਜਾ ਸਕਦੇ ਹਨ, ਇਸ ਦੇ ਨਾਲ ਹੀ ਕੁੱਲ ਲਿਮਟ 2 ਲੱਖ ਚਲਾਨ ਦੀ ਤੈਅ ਕੀਤੀ ਗਈ ਹੈ

Published by: ਏਬੀਪੀ ਸਾਂਝਾ