ਇਨ੍ਹਾਂ ਦੇਸ਼ਾਂ ‘ਚ ਪਾਣੀ ਤੋਂ ਵੀ ਸਸਤਾ ਮਿਲਦਾ ਪੈਟਰੋਲ

Published by: ਏਬੀਪੀ ਸਾਂਝਾ

ਦੁਨੀਆ ਵਿੱਚ ਪੈਟਰੋਲ ਦੀਆਂ ਕੀਮਤਾਂ ਹਰ ਦੇਸ਼ ਵਿੱਚ ਵੱਖਰੀਆਂ-ਵੱਖਰੀਆਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਕਈ ਦੇਸ਼ਾਂ ਵਿੱਚ ਇਹ ਇੰਨਾ ਸਸਤਾ ਹੁੰਦਾ ਹੈ ਕਿ ਕਿਹਾ ਜਾਂਦਾ ਹੈ ਕਿ ਇੱਥੇ ਪੈਟਰੋਲ ਪਾਣੀ ਤੋਂ ਵੀ ਸਸਤਾ ਮਿਲਦਾ ਹੈ

Published by: ਏਬੀਪੀ ਸਾਂਝਾ

Venezuela ਵਿੱਚ ਪੈਟਰੋਲ ਦੁਨੀਆ ਵਿੱਚ ਸਭ ਤੋਂ ਸਸਤਾ ਮਿਲਦਾ ਹੈ

Published by: ਏਬੀਪੀ ਸਾਂਝਾ

ਇੱਥੇ ਸਰਕਾਰ ਭਾਰੀ ਸਬਸਿਡੀ ਦਿੰਦੀ ਹੈ, ਜਿਸ ਦੇ ਕਰਕੇ ਇਸ ਦੀ ਕੀਮਤ ਲਗਭਗ 1 ਤੋਂ 3 ਰੁਪਏ ਪ੍ਰਤੀ ਲੀਟਰ ਮਿਲਦੀ ਹੈ

Published by: ਏਬੀਪੀ ਸਾਂਝਾ

ਇਰਾਨ ਵਿੱਚ ਪੈਟਰੋਲ ਕਾਫੀ ਸਸਤਾ ਮਿਲਦਾ ਹੈ

Published by: ਏਬੀਪੀ ਸਾਂਝਾ

ਇੱਥੇ 15000 ਈਰਾਨੀਅਨ ਰੀਆਲ ਪ੍ਰਤੀ ਲੀਟਰ (2.679 ਰੁਪਏ/ਲੀਟਰ) ਵਿੱਚ ਪੈਟਰੋਲ ਵਿੱਕ ਰਿਹਾ ਹੈ

Published by: ਏਬੀਪੀ ਸਾਂਝਾ

Libya ਅਤੇ Angola ਵੀ ਇਸ ਲਿਸਟ ਵਿੱਚ ਸ਼ਾਮਲ ਹਨ

Published by: ਏਬੀਪੀ ਸਾਂਝਾ

ਕੁਵੈਤ ਅਤੇ ਸਾਊਦੀ ਅਰਬ ਵਿੱਚ ਵੀ ਇਸ ਦੀਆਂ ਕੀਮਤਾਂ ਘੱਟ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਦੇਸ਼ਾਂ ਵਿੱਚ ਤੇਲ ਦਾ ਉਤਪਾਦਨ ਬਹੁਤ ਜ਼ਿਆਦਾ ਹੁੰਦਾ ਹੈ, ਇਸ ਕਰਕੇ ਇੱਥੇ ਤੇਲ ਦੀਆਂ ਕੀਮਤਾਂ ਘੱਟ ਰਹਿੰਦੀ ਹੈ

Published by: ਏਬੀਪੀ ਸਾਂਝਾ