ਬਰਸਾਤ ‘ਚ ਇਦਾਂ ਰੱਖੋ ਮੁਰਗੀਆਂ ਦਾ ਖਿਆਲ, ਹੋ ਜਾਂਦੀ ਆਹ ਬਿਮਾਰੀ

Published by: ਏਬੀਪੀ ਸਾਂਝਾ

ਮੁਰਗੀਆਂ ਨੂੰ ਪਾਲਣਾ ਪੋਲਟਰੀ ਫਾਰਮਿੰਗ ਦੇ ਅੰਦਰ ਆਉਂਦਾ ਹੈ



ਇਸ ਵਿੱਚ ਮੁਰਗੀਆਂ ਦੇ ਅੰਡਿਆਂ ਨੂੰ ਪਾਲਿਆ ਜਾਂਦਾ ਹੈ



ਮੁਰਗੀ ਪਾਲਣ ਸੱਚ ਵਿੱਚ ਬਹੁਤ ਹੀ ਮੁਸ਼ਕਿਲ ਵਾਲਾ ਕੰਮ ਹੈ, ਕਿਉਂਕਿ ਮੁਰਗੀਆਂ ਦੇ ਦੇਖਰੇਖ ਤੋਂ ਲੈਕੇ ਸਾਰੀਆਂ ਚੀਜ਼ਾਂ ਦਾ ਖਿਆਨ ਰੱਖਣਾ ਹੁੰਦਾ ਹੈ



ਕਈ ਵਾਰ ਬਰਸਾਤ ਦੇ ਮੌਸਮ ਵਿੱਚ ਮੁਰਗੀਆਂ ਨੂੰ ਕਈ ਬਿਮਾਰੀਆਂ ਵੀ ਹੋ ਜਾਂਦੀਆਂ ਹਨ, ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ ਵਿੱਚ



ਫਾਉਲ ਪਾਕਸ, ਇੱਕ ਦੇਸੀ ਬਿਮਾਰੀ ਜੋ ਕਿ ਮੱਛਰਾਂ ਤੋਂ ਫੈਲਦੀ ਹੈ, ਇਸ ਨਾਲ ਮੁਰਗੀਆਂ ਦੇ ਸਰੀਰ ‘ਤੇ ਗੋਲ-ਗੋਲ ਪਪੜੀਦਾਰ ਜ਼ਖ਼ਮ ਹੋ ਜਾਂਦੇ ਹਨ



ਇਹ ਹੈਜਾ ਬੈਕਟੀਰੀਆ ਤੋਂ ਹੋਣ ਵਾਲੀ ਖਤਰਨਾਕ ਬਿਮਾਰੀ ਹੈ, ਜਿਸ ਵਿੱਚ ਮੁਰਗੀਆਂ ਦੀ ਮੌਤ ਦੀ ਦਰ ਜ਼ਿਆਦਾ ਹੁੰਦੀ ਹੈ



ਬੈਸੀਲੇਰੀ ਵ੍ਹਾਈਟ ਡਾਇਰੀਆ ਮੁਰਗੀਆਂ ਦੀ ਪਾਚਨ ਸ਼ਕਤੀ ਘੱਟ ਹੋ ਜਾਂਦੀ ਹੈ, ਅਜਿਹੇ ਵਿੱਚ ਉਨ੍ਹਾਂ ਨੂੰ ਸਪੈਕਟ੍ਰਮ ਐਂਟੀਬਾਇਓਟਿਕ ਦਿੱਤੀ ਜਾਂਦੀ ਹੈ



ਫੰਗਸ ਤੋਂ ਹੋਣ ਵਾਲੀ ਏਸਪਰਗਿਲੋਸਿਸ ਨਾਮ ਦੀ ਬਿਮਾਰੀ ਵਿੱਚ ਮੁਰਗੀਆਂ ਦੇ ਫੇਫੜਿਆਂ ਵਿੱਚ ਵੀ ਜ਼ਖ਼ਮ ਹੋ ਜਾਂਦਾ ਹੈ



ਅਜਿਹੇ ਵਿੱਚ ਬਰਸਾਤ ਦੇ ਮੌਸਮ ਵਿੱਚ ਮੁਰਗੀਆਂ ਦੀ ਰਹਿਣ ਦੀ ਜਗ੍ਹਾ ਨੂੰ ਹੋਰ ਵੀ ਜ਼ਿਆਦਾ ਸਾਫ ਤੇ ਸੁੱਕਾ ਰੱਖਣਾ ਜ਼ਰੂਰੀ ਹੈ