ਨੀਂਦ ‘ਚ ਕਿਉਂ ਬੋਲਦੇ ਲੋਕ?

Published by: ਏਬੀਪੀ ਸਾਂਝਾ

ਤੁਸੀਂ ਕਈ ਲੋਕਾਂ ਨੂੰ ਨੀਂਦ ਵਿੱਚ ਬੜਬੜਾਉਂਦਿਆਂ ਦੇਖਿਆ ਹੋਵੇਗਾ



ਇਸ ਆਦਤ ਤੋਂ ਕਈ ਲੋਕ ਉਸ ਨਾਲ ਸੌਣ ਵਾਲੇ ਵੀ ਡਰ ਜਾਂਦੇ ਹਨ



ਆਓ ਤੁਹਾਨੂੰ ਦੱਸਦੇ ਹਾਂ ਕਿ ਲੋਕ ਨੀਂਦ ਵਿੱਚ ਕਿਉਂ ਬੋਲਣ ਲੱਗ ਜਾਂਦੇ ਹਨ



ਨੀਂਦ ਵਿੱਚ ਬੋਲਣ ਦੀ ਆਦਤ ਨੂੰ ਪੈਰਾਸੋਮਨੀਆ ਕਿਹਾ ਜਾਂਦਾ ਹੈ



ਨੀਂਦ ਵਿੱਚ ਬੋਲਣ ਦੇ ਕਈ ਕਾਰਨ ਹੋ ਸਕਦੇ ਹਨ



ਕਈ ਲੋਕਾਂ ਦਾ ਮੰਨਣਾ ਹੈ ਕਿ ਇਨਸਾਨ ਸਪਨੇ ਦੇਖਦਾ ਹੈ, ਜਿਸ ਕਰਕੇ ਲੋਕ ਬੋਲਣ ਲੱਗ ਜਾਂਦੇ ਹਨ



ਇਸ ਤੋਂ ਇਲਾਵਾ ਤਣਾਅ, ਥਕਾਵਟ, ਨੀਂਦ ਦੀ ਕਮੀਂ, ਸ਼ਰਾਬ ਦਾ ਸੇਵਨ ਅਤੇ ਬੁਖਾਰ ਵੀ ਇਸ ਦਾ ਕਾਰਨ ਹੋ ਸਕਦਾ ਹੈ



ਇਸ ਨੂੰ ਠੀਕ ਕਰਨ ਲਈ ਭਰਪੂਰ ਨੀਂਦ ਲੈਣਾ, ਕੈਫੀਨ ਦਾ ਸੇਵਨ ਕਰਨਾ, ਸ਼ਰਾਬ ਤੋਂ ਪਰਹੇਜ਼ ਜ਼ਰੂਰੀ ਹੈ



ਇਹ ਆਦਤ ਦੇਖਣ ਵਿੱਚ ਨਾਰਮਲ ਲੱਗ ਸਕਦੀ ਹੈ ਪਰ ਇਸ ਦੀ ਸਮੇਂ ‘ਤੇ ਜਾਂਚ ਕਰਨਾ ਜ਼ਰੂਰੀ ਹੈ