ਏਅਰਪੋਰਟ ‘ਤੇ ਕਿਉਂ ਮਿਲਦੀ ਸਸਤੀ ਸ਼ਰਾਬ?

ਤੁਸੀਂ ਵੀ ਏਅਰਪੋਰਟ ‘ਤੇ ਸ਼ਰਾਬ ਖਰੀਦੀ ਹੋਵੇਗੀ ਜਾਂ ਖਰੀਦ ਦਿਆਂ ਦੇਖਿਆ ਹੋਵੇਗਾ



ਅਜਿਹੇ ਵਿੱਚ ਤੁਹਾਡੇ ਮਨ ਵਿੱਚ ਸਵਾਲ ਆਇਆ ਹੋਵੇਗਾ ਕਿ ਏਅਰਪੋਰਟ ‘ਤੇ ਸਸਤੀ ਸ਼ਰਾਬ ਕਿਉਂ ਮਿਲਦੀ ਹੈ



ਆਓ ਜਾਣਦੇ ਹਾਂ ਏਅਰਪੋਰਟ ‘ਤੇ ਸਸਤੀ ਸ਼ਰਾਬ ਕਿਉਂ ਮਿਲਦੀ ਹੈ



ਇਹ ਦੁਕਾਨਾਂ ਡਿਊਟੀ ਫ੍ਰੀ ਹੁੰਦੀਆਂ ਹਨ



ਏਅਰਪੋਰਟ ‘ਤੇ ਸਰਾਬ ਨੂੰ ਕਈ ਤਰ੍ਹਾਂ ਦੇ ਟੈਕਸ ਤੋਂ ਛੋਟ ਮਿਲਦੀ ਹੈ



ਭਾਵੇਂ ਉੱਥੇ ਸ਼ਰਾਬ ਸਸਤੀ ਮਿਲਦੀ ਹੈ ਪਰ ਸਾਰੇ ਯਾਤਰੀ ਦੁਕਾਨਾਂ ਤੋਂ ਸਸਤੀ ਸ਼ਰਾਬ ਨਹੀਂ ਖਰੀਦ ਸਕਦੇ ਹਨ



ਇੱਥੇ ਸਿਰਫ ਇੰਟਰਨੈਸ਼ਨਲ ਟ੍ਰੈਵਲਰਸ ਨੂੰ ਹੀ ਸਸਤੀ ਸ਼ਰਾਬ ਮਿਲਦੀ ਹੈ



ਇਨ੍ਹਾਂ ਨੂੰ ਵਿਸ਼ੇਸ਼ ਲਾਈਸੈਂਸ ਜਾਰੀ ਕੀਤਾ ਜਾਂਦਾ ਹੈ



ਉੱਥੇ ਹੀ ਆਮ ਤੌਰ ‘ਤੇ ਵੱਡੀਆਂ ਕਾਰਪੋਰੇਟ ਕੰਪਨੀਆਂ ਵੀ ਕਾਰੋਬਾਰ ਕਰਦੀਆਂ ਹਨ

Published by: ਏਬੀਪੀ ਸਾਂਝਾ