ਇੱਕ ਵਾਰ ਕੱਟਣ ‘ਤੇ ਕਿੰਨਾ ਜ਼ਹਿਰ ਛੱਡਦਾ ਸੱਪ?

ਸੱਪ ਦੁਨੀਆ ਦੇ ਸਭ ਤੋਂ ਖਤਰਨਾਕ ਅਤੇ ਜ਼ਹਿਰੀਲੇ ਜਾਨਵਰਾਂ ਵਿਚੋਂ ਇੱਕ ਹੈ

Published by: ਏਬੀਪੀ ਸਾਂਝਾ

ਦੁਨੀਆਭਰ ਵਿੱਚ ਸੱਪਾਂ ਦੀਆਂ ਕਈ ਪ੍ਰਜਾਤੀਆਂ ਪਾਈ ਜਾਂਦੀਆਂ ਹਨ

ਦੁਨੀਆ ਭਰ ਵਿੱਚ ਸੱਪਾਂ ਦੀ ਲਗਭਗ 3900 ਪ੍ਰਜਾਤੀਆਂ ਪਾਈ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਲਗਭਗ 725 ਪ੍ਰਜਾਤੀਆਂ ਜ਼ਹਿਰੀਲੀਆਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਸੱਪ ਦਾ ਜ਼ਹਿਰ ਅਤੇ ਉਸ ਦੇ ਡੰਗ ਤੋਂ ਲੋਕ ਸਭ ਤੋਂ ਜ਼ਿਆਦਾ ਡਰਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਇੱਕ ਵਾਰ ਕੱਟਣ ‘ਤੇ ਸੱਪ ਕਿੰਨਾ ਜ਼ਹਿਰ ਛੱਡਦਾ ਹੈ

Published by: ਏਬੀਪੀ ਸਾਂਝਾ

ਇੱਕ ਵਾਰ ਕੱਟਣ ‘ਤੇ ਸੱਪ ਦੇ ਸਰੀਰ ਤੋਂ ਜ਼ਹਿਰ ਛੱਡਣ ਦੀ ਮਾਤਰਾ ਕਈ ਚੀਜ਼ਾਂ ‘ਤੇ ਨਿਰਭਰ ਕਰਦੀ ਹੈ, ਜਿਵੇਂ ਕਿ ਸੱਪ ਦੀ ਪ੍ਰਜਾਤੀ, ਸਾਈਜ ਅਤੇ ਕੱਟਣ ਦੀ ਤੇਜੀ

Published by: ਏਬੀਪੀ ਸਾਂਝਾ

ਉੱਥੇ ਹੀ ਇੱਕ ਵਾਰ ਕੱਟਣ ‘ਤੇ ਕੋਬਰਾ ਸੱਪ ਔਸਤਨ 50-100 ਮਿਲਗ੍ਰਾਮ ਜ਼ਹਿਰ ਛੱਡਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਵਾਈਪਰ ਸੱਪ ਇੱਕ ਵਾਰ ਕੱਟਣ ‘ਤੇ 20-50 ਮਿਲੀਗ੍ਰਾਮ ਜ਼ਹਿਰ ਛੱਡਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇੱਕ ਵਾਰ ਕੱਟਣ ‘ਤੇ ਕਰੈਤ ਸੱਪ 5-10 ਮਿਲੀਗ੍ਰਾਮ ਜ਼ਹਿਰ ਛੱਡਦਾ ਹੈ

Published by: ਏਬੀਪੀ ਸਾਂਝਾ