ਗੋਆ ਵਿੱਚ ਦੂਜੇ ਸੂਬਿਆਂ ਦੇ ਮੁਕਾਬਲੇ ਸ਼ਰਾਬ ਸਸਤੇ ਭਾਅ ਉੱਤੇ ਮਿਲਦੀ ਹੈ।

Published by: ਗੁਰਵਿੰਦਰ ਸਿੰਘ

ਇਸ ਦਾ ਮੁੱਖ ਕਾਰਨ ਸ਼ਰਾਬ ਉੱਤੇ ਲੱਗਣ ਵਾਲੀ ਐਕਸਾਇਜ਼ ਡਿਊਟੀ ਘੱਟ ਹੋਣਾ ਹੈ।

ਪਰ ਕੀ ਤੁਸੀਂ ਜਾਣਦੇ ਹੋ ਕਿ ਗੋਆ ਤੋਂ ਇਲਾਵਾ ਹੋਰ ਕਿਹੜੇ ਸੂਬੇ ਵਿੱਚ ਸ਼ਰਾਬ ਸਸਤੀ ਮਿਲਦੀ ਹੈ।

Published by: ਗੁਰਵਿੰਦਰ ਸਿੰਘ

ਗੋਆ ਤੋਂ ਬਾਅਦ ਸਿੱਕਮ ਅਜਿਹਾ ਸੂਬਾ ਹੈ ਜਿੱਥੇ ਸ਼ਰਾਬ ਉੱਤੇ ਘੱਟ ਟੈਕਸ ਲਗਦਾ ਹੈ।

ਦਿੱਲੀ ਵਿੱਚ ਸ਼ਰਾਬ ਦਾ ਰੇਟ ਸਸਤਾ ਹੀ ਹੈ ਕਿਉਂਕਿ ਇੱਥੇ 62 ਫ਼ੀਸਦੀ ਟੈਕਸ ਲਗਦਾ ਹੈ।

Published by: ਗੁਰਵਿੰਦਰ ਸਿੰਘ

ਦਿੱਲੀ ਤੋਂ ਬਾਅਦ ਹਰਿਆਣਾ ਵਿੱਚ ਵੀ ਸ਼ਰਾਬ ਸਸਤੇ ਰੇਟਾਂ ਉੱਤੇ ਮਿਲ ਜਾਂਦੀ ਹੈ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਵੀ ਸ਼ਰਾਬ ਦਾ ਰੇਟ ਘੱਟ ਹੀ ਹੈ।

Published by: ਗੁਰਵਿੰਦਰ ਸਿੰਘ

ਜੇ ਮਹਿੰਗਿਆਂ ਦੀ ਗੱਲ ਕੀਤੀ ਜਾਵੇ ਤਾਂ ਕਰਨਾਟਕ ਵਿੱਚ ਸ਼ਰਾਬ ਬਹੁਤ ਮਹਿੰਗੀ ਵਿਕਦੀ ਹੈ।



ਦੇਸ਼ ਵਿੱਚ ਸਭ ਤੋਂ ਜ਼ਿਆਦਾ ਸ਼ਰਾਬ ਉੱਤੇ ਟੈਕਸ ਕਰਨਾਟਕ ਵਿੱਚ ਲਾਇਆ ਜਾਂਦਾ ਹੈ।