ਮਰਨ ਤੋਂ ਬਾਅਦ ਕਿੰਨੀ ਦੇਰ ਤੱਕ ਧੜਕਦਾ ਰਹਿੰਦਾ ਦਿਲ?

Published by: ਏਬੀਪੀ ਸਾਂਝਾ

ਮਨੁੱਖ ਦਾ ਦਿਲ ਸਰੀਰ ਦਾ ਅਹਿਮ ਹਿੱਸਾ ਹੁੰਦਾ ਹੈ

Published by: ਏਬੀਪੀ ਸਾਂਝਾ

ਦਿਲ ਸਰੀਰ ਦੇ ਸਾਰਿਆਂ ਹਿੱਸਿਆਂ ਨੂੰ ਪੰਪ ਕਰਨ ਦਾ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਯਕੀਨੀ ਬਣਾਉਂਦਾ ਹੈ ਕਿ ਸਰੀਰ ਨੂੰ ਆਕਸਜੀਨ ਅਤੇ ਪੋਸ਼ਕ ਤੱਤ ਮਿਲਦੇ ਰਹਿਣ



ਇਨਸਾਨ ਦਾ ਦਿਲ ਮਰਨ ਤੋਂ ਬਾਅਦ ਕੁਝ ਸਮੇਂ ਤੱਕ ਧੜਕਦਾ ਰਹਿੰਦਾ ਹੈ



ਕਦੇ-ਕਦੇ ਇਹ ਕੁਝ ਮਿੰਟਾਂ ਤੱਕ ਅਤੇ ਕਦੇ-ਕਦੇ 10 ਮਿੰਟ ਤੱਕ ਵੀ ਧੜਕਦਾ ਰਹਿੰਦਾ ਹੈ



ਮਰਨ ਤੋਂ ਬਾਅਦ ਬਲੱਡ ਅਤੇ ਸਰੀਰ ਵਿੱਚ ਪਹਿਲਾਂ ਤੋਂ ਮੌਜੂਦ ਆਕਸਜੀਨ ਦੇ ਕਰਕੇ ਵੀ ਧੜਕਦਾ ਰਹਿੰਦਾ ਹੈ



ਦਿਮਾਗ ਦੀ ਮੌਤ ਤੋਂ ਬਾਅਦ ਵੈਂਟੀਲੇਟਰ ਨਾਲ ਦਿਲ ਦੀ ਧੜਕਨ ਅਤੇ ਬਲੱਡ ਫਲੋਅ ਨੂੰ ਕੁਝ ਖਾਸ ਸਮੇਂ ਤੱਕ ਬਣਾ ਕੇ ਰੱਖਿਆ ਜਾ ਸਕਦਾ ਹੈ



ਜਿਸ ਨਾਲ ਅੰਗ ਦਾਨ ਕਰਨਾ ਸੁਖਾਲਾ ਹੋ ਜਾਂਦਾ ਹੈ



ਮਰਨ ਤੋਂ ਬਾਅਦ ਦਿਲ ਇੰਨੀ ਦੇਰ ਤੱਕ ਧੜਕਦਾ ਰਹਿੰਦਾ ਹੈ