ਫੋਨ ‘ਤੇ ਹੁੰਦੇ ਜ਼ਹਿਰੀਲੇ ਬੈਕਟੀਰੀਆ ਇੰਦਾ ਕਰੋ ਸਾਫ
ਫੋਨ ਇਦਾਂ ਦੀ ਚੀਜ਼ ਹੈ ਜਿਸ ਨੂੰ ਅਸੀਂ ਸਭ ਤੋਂ ਜ਼ਿਆਦਾ ਵਰਤਦੇ ਹਾਂ
ਫੋਨ ਸਾਡੀ ਜ਼ਿੰਦਗੀ ਦਾ ਇੱਕ ਅਜਿਹਾ ਹਿੱਸਾ ਬਣ ਗਿਆ ਹੈ, ਜਿਸ ਨਾਲ ਅਸੀਂ ਜੁੜੇ ਰਹਿੰਦੇ ਹਾਂ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਫੋਨ ‘ਤੇ ਜਿਹੜੇ ਜ਼ਹਿਰੀਲੇ ਬੈਕਟੀਰੀਆ ਹੁੰਦੇ ਹਨ, ਉਨ੍ਹਾਂ ਨੂੰ ਕਿਵੇਂ ਸਾਫ ਕਰਨਾ ਚਾਹੀਦਾ ਹੈ
ਫੋਨ ਤੋਂ ਜ਼ਹਿਰੀਲੇ ਬੈਕਟੀਰੀਆ ਸਾਫ ਕਰਨ ਲਈ ਤੁਸੀਂ ਮਾਈਕ੍ਰੋਫਾਈਬਰ ਦੇ ਕੱਪੜਿਆਂ ਨਾਲ ਤੁਸੀਂ ਫੋਨ ਨੂੰ ਸਾਫ ਕਰ ਸਕਦੇ ਹੋ
ਇਸ ਦੇ ਲਈ ਤੁਸੀਂ ਮਾਈਕ੍ਰੋਫਾਈਬਰ ਕੱਪੜੇ ਨੂੰ ਗਿੱਲਾ ਕਰਕੇ ਹਲਕੇ ਹੱਥਾਂ ਨਾਲ ਫੋਨ ਸਾਫ ਕਰ ਸਕਦੇ ਹੋ
ਫੋਨ ਦੀ ਸਕ੍ਰੀਨ ਤੋਂ ਇਲਾਵਾ ਤੁਸੀਂ ਫੋਨ ਦੇ ਕਵਰ ਨੂੰ ਵੀ ਕੋਸੇ ਪਾਣੀ ਨਾਲ ਧੋ ਸਕਦੇ ਹੋ