ਗੋਲੀ ਲੱਗਣ ਤੋਂ ਬਾਅਦ ਸਰੀਰ ‘ਚ ਕੀ ਹੁੰਦਾ ਹੈ?
ਤੁਸੀਂ ਕਈ ਵਾਰ ਫਿਲਮਾਂ ਵਿੱਚ ਵੀਲਨ ਜਾਂ ਹੀਰੋ ਨੂੰ ਗੋਲੀ ਚਲਾਉਂਦਿਆਂ ਦੇਖਿਆ ਹੋਵੇਗਾ
ਅਜਿਹਾ ਇਸ ਲਈ ਕਿਉਂਕਿ ਗੋਲੀ ਲੱਗਣ ਨਾਲ ਕਿਸੇ ਦੀ ਮੌਤ ਵੀ ਹੋ ਸਕਦੀ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਗੋਲੀ ਲੱਗਣ ਨਾਲ ਸਰੀਰ ਵਿੱਚ ਕੀ ਹੁੰਦਾ ਹੈ
ਸਰੀਰ ਵਿੱਚ ਗੋਲੀ ਲੱਗਣ ਨਾਲ ਉਸ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ
ਗੋਲੀ ਲੱਗਣ ਨਾਲ ਸਰੀਰ ਦੇ ਅੰਦਰ ਆਕਸੀਜਨ ਦੀ ਕਮੀਂ ਹੋ ਜਾਂਦੀ ਹੈ
ਜਿਵੇਂ ਕਿ ਜੇਕਰ ਗੋਲੀ ਪੈਰ ‘ਤੇ ਲੱਗਦੀ ਹੈ ਤਾਂ ਜਾਨ ਜਾਣ ਦਾ ਖਤਰਾ ਰਹਿੰਦਾ ਹੈ
ਦਿਲ ਅਤੇ ਦਿਮਾਗ ‘ਤੇ ਗੋਲੀ ਲੱਗ ਜਾਵੇ ਤਾਂ ਇਨਸਾਨ ਦੀ ਤੁਰੰਤ ਮੌਤ ਹੋ ਜਾਂਦੀ ਹੈ, ਕਿਉਂਕਿ ਇਹ ਦੋਵੇਂ ਪਾਰਟ ਕਾਫੀ ਸੈਂਸੇਟਿਵ ਹੁੰਦੇ ਹਨ