ਵ੍ਹਿਸਕੀ ਅਤੇ ਸਕੌਚ ‘ਚ ਕਿਵੇਂ ਪਤਾ ਚੱਲਦਾ ਫਰਕ

Published by: ਏਬੀਪੀ ਸਾਂਝਾ

ਵ੍ਹਿਸਕੀ ਅਤੇ ਸਕੌਚ ਦੋਵੇਂ ਹੀ ਅਲਕੋਹਲਿਕ ਡ੍ਰਿੰਕ ਹਨ

ਦੁਨੀਆ ਭਰ ਵਿੱਚ ਇਹ ਮਸ਼ਹੂਰ ਡ੍ਰਿੰਕਸ ਹਨ

ਦੁਨੀਆ ਭਰ ਵਿੱਚ ਇਹ ਮਸ਼ਹੂਰ ਡ੍ਰਿੰਕਸ ਹਨ

ਸਕੌਚ ਨੂੰ ਖਾਸਤੌਰ ‘ਤੇ ਸਕਾਟਲੈਂਡ ਵਿੱਚ ਬਣਾਇਆ ਜਾਂਦਾ ਹੈ, ਜਦ ਕਿ ਵ੍ਹਿਸਕੀ ਨੂੰ ਦੁਨੀਆਭਰ ਵਿੱਚ ਕਿਤੇ ਵੀ ਬਣਾਇਆ ਜਾਂਦਾ ਹੈ

ਪਰ ਲੋਕ ਅਕਸਰ ਵ੍ਹਿਸਕੀ ਅਤੇ ਸਕੌਚ ਵਿੱਚ ਕਾਫੀ ਕਨਫਿਊਜ਼ ਰਹਿੰਦੇ ਹਨ ਅਤੇ ਕਈ ਵਾਰ ਦੋਹਾਂ ਨੂੰ ਇਕੋ ਚੀਜ਼ ਸਮਝ ਲਿਆ ਜਾਂਦਾ ਹੈ

ਪਰ ਲੋਕ ਅਕਸਰ ਵ੍ਹਿਸਕੀ ਅਤੇ ਸਕੌਚ ਵਿੱਚ ਕਾਫੀ ਕਨਫਿਊਜ਼ ਰਹਿੰਦੇ ਹਨ ਅਤੇ ਕਈ ਵਾਰ ਦੋਹਾਂ ਨੂੰ ਇਕੋ ਚੀਜ਼ ਸਮਝ ਲਿਆ ਜਾਂਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਦੋਹਾਂ ਵਿੱਚ ਫਰਕ ਕਿਵੇਂ ਪਤਾ ਲੱਗਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਦੋਹਾਂ ਵਿੱਚ ਫਰਕ ਕਿਵੇਂ ਪਤਾ ਲੱਗਦਾ ਹੈ

ਵ੍ਹਿਸਕੀ ਆਮ ਤੌਰ ‘ਤੇ ਅਨਾਜ ਦੇ ਮਿਸ਼ਰਣ ਨਾਲ ਬਣਾਈ ਜਾਂਦੀ ਹੈ, ਜਿਸ ਵਿੱਚ ਜੌ, ਮੱਕਾ, ਰਾਈ ਅਤੇ ਕਣਕ ਸ਼ਾਮਲ ਹੈ

Published by: ਏਬੀਪੀ ਸਾਂਝਾ

ਸਕੌਚ ਖਾਸ ਤੌਰ ‘ਤੇ ਮਾਲਟੇਡ ਜੌ ਨਾਲ ਬਣਾਈ ਜਾਂਦੀ ਹੈ, ਜੋ ਕਿ ਮਾਲਟਿੰਗ ਨਾਮ ਦੀ ਪ੍ਰਕਿਰਿਆ ਰਾਹੀਂ ਅੰਕੁਰਿਤ ਹੁੰਦਾ ਹੈ

ਇਸ ਤੋਂ ਇਲਾਵਾ ਵ੍ਹਿਸਕੀ ਇੱਕ ਡਿਸਟਿਲਡ ਸਪਿਰਿਟ ਹੈ, ਜੋ ਕਿ ਕਣਕ, ਪਾਣੀ ਅਤੇ ਖਮੀਰ ਦੇ ਮਿਸ਼ਰਣ ਨੂੰ ਡਿਸਟਿਲਡ ਕਰਕੇ ਬਣਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਸਕੌਚ ਨੂੰ ਓਕ ਬੈਰਲ ਵਿੱਚ ਘੱਟੋ-ਘੱਟ ਤਿੰਨ ਸਾਲ ਤੱਕ ਰੱਖਿਆ ਜਾਂਦਾ ਹੈ, ਜਦਕਿ ਵ੍ਹਿਸਕੀ ਨੂੰ ਕਿਸੇ ਵੀ ਤਰ੍ਹਾਂ ਦੇ ਬੈਰਲ ਵਿੱਚ ਰੱਖਿਆ ਜਾ ਸਕਦਾ ਹੈ