Washroom, Bathroom ਅਤੇ Toilet ‘ਚ ਕੀ ਫਰਕ ਹੁੰਦਾ?

Washroom, Bathroom ਅਤੇ Toilet ‘ਚ ਕੀ ਫਰਕ ਹੁੰਦਾ?

Washroom, Bathroom ਅਤੇ Toilet ਤਿੰਨਾਂ ਦਾ ਨਾਮ ਤੁਸੀਂ ਅਕਸਰ ਸੁਣਦੇ ਹੀ ਹੋਵੋਗੇ

Washroom, Bathroom ਅਤੇ Toilet ਤਿੰਨਾਂ ਦਾ ਨਾਮ ਤੁਸੀਂ ਅਕਸਰ ਸੁਣਦੇ ਹੀ ਹੋਵੋਗੇ

ਤੁਸੀਂ ਮਾਲ, ਦਫਤਰ, ਏਅਰਪੋਰਟ ਅਤੇ ਪਬਲਿਕ ਪਲੇਸ ਵਿੱਚ ਇਨ੍ਹਾਂ ਤਿੰਨਾਂ ਨੂੰ ਕਾਫੀ ਵਾਰ ਯੂਜ਼ ਕੀਤਾ ਹੋਵੇਗਾ



ਉੱਥੇ ਹੀ ਜ਼ਿਆਦਾਤਰ ਲੋਕ Washroom, Bathroom ਅਤੇ Toilet ਨੂੰ ਇੱਕ ਹੀ ਸਮਝ ਲੈਂਦੇ ਹਨ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ Washroom, Bathroom ਅਤੇ Toilet ਵਿੱਚ ਕੀ ਫਰਕ ਹੁੰਦਾ ਹੈ



ਇਨ੍ਹਾਂ ਤਿੰਨਾਂ ਵਿੱਚ ਆਮ ਸ਼ਬਦ ਬਾਥਰੂਮ ਹੈ, ਜੋ ਕਿ ਰੈਸੀਡੈਂਸ਼ੀਅਲ ਹੁੰਦਾ ਹੈ



ਬਾਥਰੂਮ ਵਿੱਚ ਟਾਇਲਟ ਤੋਂ ਲੈਕੇ ਨਹਾਉਣ ਤੱਕ ਦੀਆਂ ਸੁਵਿਧਾਵਾਂ ਹੁੰਦੀਆਂ ਹਨ, ਵਾਸ਼ਰੂਮ ਵਿੱਚ ਟਾਇਲਟ ਸੀਟ ਅਤੇ ਸਿੰਕ ਦੋਵੇਂ ਚੀਜ਼ਾਂ ਹੁੰਦੀਆਂ ਹਨ



ਵਾਸ਼ਰੂਮ ਵਿੱਚ ਸ਼ੀਸ਼ਾ ਹੁੰਦਾ ਹੈ, ਪਰ ਇੱਥੇ ਨਹਾਉਣ ਅਤੇ ਕੱਪੜੇ ਬਦਲਣ ਦੀ ਥਾਂ ਨਹੀਂ ਹੁੰਦੀ ਹੈ ਅਤੇ ਇਹ ਜ਼ਿਆਦਾਤਰ ਮਾਲਸ ਅਤੇ ਦਫਤਰ ਵਿੱਚ ਹੁੰਦਾ ਹੈ



ਇਸ ਤੋਂ ਇਲਾਵਾ ਟਾਇਲਟ ਦਾ ਸਿੱਧਾ ਮਤਲਬ ਹੈ ਕਿ ਉੱਥੇ ਹੀ ਸਿਰਫ ਟਾਇਲਟ ਹੁੰਦੀ ਹੈ, ਇਸ ਵਿੱਚ ਹੈਂਡਵਾਸ਼ ਅਤੇ ਕੱਪੜੇ ਬਦਲਣ ਦੀ ਸੁਵਿਧਾ ਨਹੀਂ ਹੁੰਦੀ ਹੈ



ਇਸ ਕਰਕੇ ਤਿੰਨਾਂ ਵਿੱਚ ਫਰਕ ਹੁੰਦਾ ਹੈ