ਬਾਜ਼ਾਰ ‘ਚ ਵਿੱਕ ਰਹੀ ਮਿਲਾਵਟੀ ਚਾਹ, ਇਦਾਂ ਕਰੋ ਚੈੱਕ

ਚਾਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ

Published by: ਏਬੀਪੀ ਸਾਂਝਾ

ਚਾਹ ਦੇ ਸ਼ੌਕੀਨ ਲੋਕਾਂ ਦੀ ਸ਼ੁਰੂਆਤ ਅਕਸਰ ਚਾਹ ਨਾਲ ਹੁੰਦੀ ਹੈ

ਉੱਥੇ ਹੀ ਅੱਜਕੱਲ੍ਹ ਬਾਜ਼ਾਰ ਵਿੱਚ ਕਾਫੀ ਮਿਲਾਵਟੀ ਚਾਹ ਵਿਕਣ ਲੱਗੀ ਪਈ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਬਾਜ਼ਾਰ ਵਿੱਚ ਵਿੱਕ ਰਹੀ ਮਿਲਾਵਟੀ ਚਾਹ ਦੀ ਕੁਆਲਿਟੀ ਕਿਵੇਂ ਚੈੱਕ ਕਰੀਏ

Published by: ਏਬੀਪੀ ਸਾਂਝਾ

ਚਾਹ ਦੀ ਕੁਆਲਿਟੀ ਚੈੱਕ ਕਰਨ ਦੇ ਲਈ ਤੁਸੀਂ ਇੱਕ ਟਿਸ਼ੂ ਪੇਪਰ ‘ਤੇ 2 ਚਮਚ ਚਾਹ ਪੱਤੀ ਰੱਖ ਕੇ ਉਸ ‘ਤੇ ਥੋੜਾ ਪਾਣੀ ਛਿੜਕ ਦਿਓ

ਇਸ ਤੋਂ ਬਾਅਦ ਉਸ ਨੂੰ ਸੁੱਕਣ ਦਿਓ, ਚਾਹ ਸੁੱਕਣ ਤੋਂ ਬਾਅਦ ਜੇਕਰ ਟਿਸ਼ੂ ਪੇਪਰ ‘ਤੇ ਧੱਬੇ ਲੱਗ ਜਾਂਦੇ ਹਨ

ਅਜਿਹੇ ਵਿੱਚ ਸਮਝੋ ਕਿ ਇਹ ਚਾਹ ਮਿਲਾਵਟੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਚਾਹਪੱਤੀ ਨਾਰਮਲ ਪਾਣੀ ਵਿੱਚ ਪਾਉਣ ‘ਤੇ ਜੇਕਰ ਰੰਗ ਛੱਡ ਦਿੰਦੀ ਹੈ, ਤਾਂ ਇਹ ਮਿਲਾਵਟੀ ਹੋ ਸਕਦੀ ਹੈ

ਕਿਉਂਕਿ ਅਸਲੀ ਚਾਹਪੱਤੀ ਨੂੰ ਰੰਗ ਛੱਡਣ ਵਿੱਚ ਥੋੜਾ ਸਮਾਂ ਲੱਗਦਾ ਹੈ

Published by: ਏਬੀਪੀ ਸਾਂਝਾ