ਇਸ ਸ਼ਹਿਰ ‘ਚ ਨਾਨਵੇਜ ਖਾਣ ਨਾਲ ਹੋ ਸਕਦੀ ਜੇਲ੍ਹ

Published by: ਏਬੀਪੀ ਸਾਂਝਾ

ਅੱਜਕੱਲ੍ਹ ਹਰ ਸ਼ਹਿਰ ਪਿੰਡ ਵਿੱਚ ਨਾਨਵੇਜ ਖਾਂਦੇ ਹਨ



ਪਰ ਕੀ ਤੁਹਾਨੂੰ ਪਤਾ ਹੈ ਕਿ ਅਜਿਹਾ ਸ਼ਹਿਰ ਵੀ ਹੈ, ਜਿੱਥੇ ਨਾਨਵੇਜ ਖਾਣ ‘ਤੇ ਜੇਲ੍ਹ ਹੋ ਸਕਦੀ ਹੈ

ਗੁਜਰਾਤ ਦੇ ਭਾਵਨਗਰ ਦਾ ਪਾਲਿਤਾਨਾ ਇੱਕ ਅਜਿਹਾ ਸ਼ਹਿਰ ਹੈ, ਜਿੱਥੇ ਕੋਈ ਵੀ ਨਾਨਵੈਜ ਨਹੀਂ ਖਾਂਦਾ ਹੈ

Published by: ਏਬੀਪੀ ਸਾਂਝਾ

ਇਸ ਸ਼ਹਿਰ ਵਿੱਚ ਨਾਨਵੇਜ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ

Published by: ਏਬੀਪੀ ਸਾਂਝਾ

ਜੇਕਰ ਕੋਈ ਨਾਨਵੇਜ ਖਾਂਦਾ ਹੈ ਤਾਂ ਉਸ ਨੂੰ ਅਪਰਾਧ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹਾ ਕਰਨ ‘ਤੇ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਦਰਅਸਲ, ਪਾਲਿਤਾਨਾ ਵਿੱਚ ਨਾਨਵੇਜ ਨਾ ਖਾਣ ਦਾ ਫੈਸਲਾ ਇਸ ਕਰਕੇ ਕੀਤਾ ਗਿਆ ਤਾਂ ਕਿ ਜਾਨਵਰਾਂ ਦੀ ਹੱਤਿਆ ਨੂੰ ਰੋਕਿਆ ਜਾ ਸਕੇ

ਪਾਲਿਤਾਨਾ ਵਿੱਚ ਜੇਕਰ ਕੋਈ ਜਾਨਵਰਾਂ ਨੂੰ ਕੱਟਦਾ ਹੈ ਤਾਂ ਵੀ ਉਸ ਨੂੰ ਸਜ਼ਾ ਮਿਲਦੀ ਗੈ

Published by: ਏਬੀਪੀ ਸਾਂਝਾ

ਇਸ ਕਰਕੇ ਇੱਥੇ ਨਾਨਵੇਜ ਨਹੀਂ ਖਾਧਾ ਜਾਂਦਾ ਹੈjail-for-eating-non-veg-in-this-city-