ਜੇ ਤੁਸੀਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਤੇ ਤੇ ਬਾਅਦ ਵਿੱਚ ਉਸ ਨੂੰ ਬੰਦ ਕਰ ਦਿੱਤਾ।

Published by: ਗੁਰਵਿੰਦਰ ਸਿੰਘ

ਕੀ ਤੁਸੀਂ ਵੀ ਅਕਸਰ ਇੰਝ ਹੀ ਕਰਦੇ ਹੋ।



ਜੇ ਹਾਂ ਤਾਂ ਅੱਜ ਹੀ ਇੰਝ ਕਰਨਾ ਬੰਦ ਕਰ ਦਿਓ।

Published by: ਗੁਰਵਿੰਦਰ ਸਿੰਘ

ਕਿਉਂਕਿ ਅਜਿਹਾ ਕਰਨ ਨਾਲ ਤੁਹਾਡੀ ਮਸ਼ੀਨ ਦੀ ਉਮਰ ਘੱਟ ਹੁੰਦੀ ਹੈ।

ਜੀ ਹਾਂ ਕੱਪੜੇ ਧੋਣ ਤੋਂ ਬਾਅਦ ਮਸ਼ੀਨ ਦੇ ਅੰਦਰ ਨਮੀ ਬਰਕਰਾਰ ਰਹਿੰਦੀ ਹੈ



ਚਾਹੇ ਮਸ਼ੀਨ ਪੂਰੀ ਤਰ੍ਹਾਂ ਨਾਲ ਸੁੱਕੀ ਹੀ ਕਿਉਂ ਨਾ ਹੋਵੇ ਤਾਂ ਵੀ ਉਸ ਵਿੱਚ ਨਮੀ ਬਣੀ ਰਹਿੰਦੀ ਹੈ।

ਇਸ ਲਈ ਕੱਪੜੇ ਧੋਣ ਤੋਂ ਬਾਅਦ ਕਰੀਬ ਅੱਧੇ ਘੰਟੇ ਤੱਕ ਮਸ਼ੀਨ ਨੂੰ ਬੰਦ ਨਾ ਕਰੋ ਤੇ ਖੁੱਲ੍ਹਾ ਰਹਿਣ ਦਿਓ



ਇਸ ਤੋਂ ਇਲਾਵਾ ਮਸ਼ੀਨ ਵਿੱਚ ਗਿੱਲੇ ਕੱਪੜੇ ਜ਼ਿਆਦਾ ਸਮੇਂ ਤੱਕ ਰਹਿਣ ਨਾ ਦਿਓ

Published by: ਗੁਰਵਿੰਦਰ ਸਿੰਘ

ਕਿਉਂਕਿ ਇਸ ਨਾਲ ਮਸ਼ੀਨ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।