ਜਨਗਣਨਾ ‘ਚ ਕਿਹੜੇ ਕਾਗਜ਼ ਦਿਖਾਉਣੇ ਪੈਂਦੇ?

Published by: ਏਬੀਪੀ ਸਾਂਝਾ

ਮੋਦੀ ਸਰਕਾਰ ਨੇ 30 ਅਪ੍ਰੈਲ ਨੂੰ ਦੇਸ਼ ਵਿੱਚ ਜਾਤੀ ਜਨਗਣਨਾ ਕਰਾਉਣ ਦਾ ਫੈਸਲਾ ਕੀਤਾ ਹੈ

ਉਨ੍ਹਾਂ ਦਾ ਕਹਿਣਾ ਹੈ ਕਿ ਅਗਲੀ ਜਨਗਣਨਾ ਦੇ ਨਾਲ ਜਾਤੀਗਤ ਜਨਗਣਨਾ ਵੀ ਹੋਵੇਗੀ

Published by: ਏਬੀਪੀ ਸਾਂਝਾ

ਜਨਗਣਨਾ ਮਤਲਬ ਲੋਕਾਂ ਦੀ ਗਿਣਤੀ ਕਰਵਾਉਣਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਇਹ ਪਤਾ ਲਾਇਆ ਜਾਂਦਾ ਹੈ ਕਿ ਦੇਸ਼ ਵਿੱਚ ਕਿੰਨੇ ਲੋਕ ਹਨ, ਉਨ੍ਹਾਂ ਦੀ ਉਮਰ, ਲਿੰਗ, ਸਿੱਖਿਆ, ਰੁਜ਼ਗਾਰ ਅਤੇ ਉਹ ਕਿੱਥੇ ਰਹਿੰਦੇ ਹਨ

ਇਹ ਕੰਮ ਭਾਰਤ ਸਰਕਾਰ ਹਰ 10 ਸਾਲ ਵਿੱਚ ਕਰਦੀ ਹੈ



ਆਓ ਜਾਣਦੇ ਹਾਂ ਕਿ ਜਨਗਣਨਾ ਵਿੱਚ ਕਿਹੜੇ ਕਾਗਜ਼ ਦਿਖਾਉਣੇ ਪੈਂਦੇ ਹਨ

ਜਨਗਣਨਾ ਵਿੱਚ ਕਿਸੇ ਵੀ ਕਾਗਜ਼ ਨੂੰ ਦਿਖਾਉਣਾ ਜ਼ਰੂਰੀ ਨਹੀਂ ਹੁੰਦਾ ਹੈ



ਇਹ ਪੂਰੀ ਤਰ੍ਹਾਂ ਮੂੰਹਬੋਲੀ ਹੁੰਦੀ ਹੈ, ਜਿਸ ਵਿੱਚ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆ ਕੇ ਤੁਹਾਨੂੰ ਸਵਾਲ ਪੁੱਛਦੇ ਹਨ ਅਤੇ ਉਹ ਖੁਦ ਹੀ ਫਾਰਮ ਭਰਦੇ ਹਨ



ਜਨਗਣਨਾ ਦਾ ਮਕਸਦ ਜਾਣਕਾਰੀ ਇਕੱਠੀ ਕਰਨਾ ਹੁੰਦਾ ਹੈ, ਨਾ ਕਿ ਕੋਈ ਕਾਗਜ਼ ਮੰਗਣਾ ਜਾਂ ਦਿਖਾਉਣਾ