ਸ਼ਰਾਬ ਦੇ ਨਾਲ ਕਿਉਂ ਖਾਂਦੇ ਪੀਨਟਸ?

Published by: ਏਬੀਪੀ ਸਾਂਝਾ

ਬਹੁਤ ਸਾਰੇ ਲੋਕ ਸ਼ਰਾਬ ਦੇ ਨਾਲ ਪੀਨਟਸ ਖਾਣਾ ਪਸੰਦ ਕਰਦੇ ਹਨ ਅਤੇ ਇਸ ਦੇ ਪਿੱਛੇ ਕਈ ਵਿਗਿਆਨਿਕ ਅਤੇ ਸੱਭਿਆਚਾਰਕ ਕਾਰਨ ਹੁੰਦੇ ਹਨ

ਪੀਨਟਸ ਦਾ ਨਮਕੀਨ ਸੁਆਦ ਸ਼ਰਾਬ ਦੇ ਕੌੜੇ ਸੁਆਦ ਨੂੰ ਬੈਲੇਂਸ ਕਰਦਾ ਹੈ

Published by: ਏਬੀਪੀ ਸਾਂਝਾ

ਫ੍ਰਾਈਡ਼ ਪੀਨਟਸ ਦੀ ਕੁਰਕੁਰੀ ਬਣਾਵਟ ਸ਼ਰਾਬ ਦੇ ਨਾਲ ਖਾਣੇ ਦਾ ਮਜ਼ਾ ਵੀ ਵਧਾਉਂਦੇ ਹਨ

Published by: ਏਬੀਪੀ ਸਾਂਝਾ

ਪੀਨਟਸ ਵਿੱਚ ਫਾਈਬਰ ਹੁੰਦੇ ਹਨ, ਜੋ ਕਿ ਪਾਚਨ ਦੇ ਲਈ ਵਧੀਆ ਹੁੰਦੇ ਹਨ

Published by: ਏਬੀਪੀ ਸਾਂਝਾ

ਸ਼ਰਾਬ ਭੁੱਖ ਵਧਾਉਂਦੀ ਹੈ ਅਤੇ ਪੀਨਟਸ ਦੀ ਭੁੱਖ ਸੰਤੁਲਿਤ ਕਰਦੀ ਹੈ

ਪੀਨਟਸ ਸ਼ਰਾਬ ਦੇ ਨਸ਼ੇ ਦੇ ਅਸਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ

ਹੋਰ ਸਨੈਕਸ ਦੇ ਮੁਕਾਬਲੇ ਪੀਨਟਸ ਹਲਕਾ ਅਤੇ ਪੌਸ਼ਟਿਕ ਹੁੰਦਾ ਹੈ

ਪੀਨਟਸ ਸਸਤੇ ਅਤੇ ਆਸਾਨੀ ਨਾਲ ਮਿਲ ਜਾਂਦੇ ਹਨ, ਬਾਰ ਹੋਵੇ ਜਾਂ ਘਰ ਕਿਤੇ ਵੀ ਆਸਾਨੀ ਨਾਲ ਮਿਲ ਜਾਂਦੇ ਹਨ

ਇਹ ਇੱਕ ਸਮਾਜਿਕ ਆਦਤ ਬਣ ਚੁੱਕੀ ਹੈ, ਜੋ ਕਿ ਪੀਣ ਦੇ ਐਕਸਪੀਰੀਅੰਸ ਨੂੰ ਪੂਰਾ ਕਰਦੀ ਹੈ