ਕਿੱਥੇ ਮਿਲਦੀ ਦੁਨੀਆ ਦੀ ਸਭ ਤੋਂ ਸਸਤੀ ਬੀਅਰ?

Published by: ਏਬੀਪੀ ਸਾਂਝਾ

ਦੁਨੀਆ ਭਰ ਵਿੱਚ ਬੀਅਰ ਪੀਣ ਦੇ ਸ਼ੌਕੀਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ

Published by: ਏਬੀਪੀ ਸਾਂਝਾ

ਭਾਰਤ ਵਿੱਚ ਬੀਅਰ ਦਾ ਸੇਵਨ ਵੱਧ ਰਿਹਾ ਹੈ, ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ

ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਵਿੱਚ ਸਭ ਤੋਂ ਸਸਤੀ ਬੀਅਰ ਕਿੱਥੇ ਮਿਲਦੀ ਹੈ



ਆਓ ਤੁਹਾਨੂੰ ਦੱਸਦੇ ਹਾਂ ਕਿ ਦੁਨੀਆ ਦੀ ਸਭ ਤੋਂ ਸਸਤੀ ਬੀਅਰ ਕਿੱਥੇ ਮਿਲਦੀ ਹੈ



ਦੁਨੀਆ ਦੀ ਸਭ ਤੋਂ ਸਸਤੀ ਬੀਅਰ ਨਾਈਜੀਰੀਆ ਵਿੱਚ ਮਿਲਦੀ ਹੈ



ਨਾਈਜੀਰੀਆ ਵਿੱਚ ਇੱਕ ਬੀਅਰ 0.25 GBP ਵਿੱਚ ਮਿਲਦੀ ਹੈ



ਇਸ ਤੋਂ ਬਾਅਦ ਸਸਤੀ ਬੀਅਰ ਦੁਨੀਆ ਵਿੱਚ ਬੇਲਾਰੂਸ ਵਿੱਚ ਮਿਲਦੀ ਹੈ, ਜਿੱਥੇ ਬੀਅਰ ਦੀ ਕੀਮਤ 0.75 GBP ਹੈ



ਬੇਲਾਰੂਸ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਸਸਤੀ ਬੀਅਰ ਚੀਨ ਵਿੱਚ ਮਿਲਦੀ ਹੈ



ਉੱਥੇ ਹੀ ਇਨ੍ਹਾਂ ਤੋਂ ਬਾਅਦ ਸਸਤੀ ਬੀਅਰ ਵਿਅਤਨਾਮ ਅਤੇ ਯੂਕਰਨੇ ਵਿੱਚ ਮਿਲਦੀ ਹੈ