ਜੂਸ ਜਾਂ ਕੋਲਡ ਡ੍ਰਿੰਕ ਨਾਲ ਸ਼ਰਾਬ ਪੀਣ ਨਾਲ ਕੀ ਹੁੰਦਾ?

Published by: ਏਬੀਪੀ ਸਾਂਝਾ

ਸ਼ਰਾਬ ਪੀਣ ਵਾਲੇ ਲੋਕ ਅਕਸਰ ਵੱਖ-ਵੱਖ ਤਰੀਕਿਆਂ ਨਾਲ ਸ਼ਰਾਬ ਪੀਂਦੇ ਹਨ

Published by: ਏਬੀਪੀ ਸਾਂਝਾ

ਕਿਸੇ ਨੂੰ ਪਾਣੀ ਨਾਲ ਸ਼ਰਾਬ ਪੀਣਾ ਪਸੰਦ ਹੁੰਦਾ ਹੈ, ਤਾਂ ਕਿਸੇ ਨੂੰ ਸੋਡੇ ਨਾਲ ਸ਼ਰਾਬ ਪੀਣਾ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਕੁਝ ਲੋਕ ਜੂਸ ਜਾਂ ਕੋਲਡ ਡ੍ਰਿੰਕ ਨਾਲ ਸ਼ਰਾਬ ਪੀਂਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਜੂਸ ਜਾਂ ਕੋਲਡ ਡ੍ਰਿੰਕ ਦੇ ਨਾਲ ਸ਼ਰਾਬ ਪੀਣ ਨਾਲ ਕੀ ਹੁੰਦਾ ਹੈ

ਜੂਸ ਜਾਂ ਕੋਲਡ਼ ਡ੍ਰਿੰਕ ਦੇ ਨਾਲ ਸ਼ਰਾਬ ਪੀਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ

ਜੂਸ ਜਾਂ ਕੋਲਡ ਡ੍ਰਿੰਕ ਦੇ ਨਾਲ ਸ਼ਰਾਬ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਡੀਹਾਈਡ੍ਰੇਸ਼ਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੂਸ ਜਾਂ ਕੋਲਡ ਡ੍ਰਿੰਕ ਵਿੱਚ ਸ਼ਰਾਬ ਮਿਲਾ ਕੇ ਪੀਣ ਨਾਲ ਸ਼ੂਗਰ ਲੈਵਲ ਵੱਧ ਜਾਂਦਾ ਹੈ

ਜੂਸ ਜਾਂ ਕੋਲਡ ਡ੍ਰਿੰਕ ਵਿੱਚ ਸ਼ਰਾਬ ਮਿਲਾ ਕੇ ਪੀਣ ਨਾਲ ਸ਼ੂਗਰ ਲੈਵਲ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਕਈ ਵਾਰ ਸ਼ਰਾਬ ਨੂੰ ਕੋਲਡ ਡ੍ਰਿੰਕ ਵਿੱਚ ਮਿਲਾ ਕੇ ਪੀਣ ਨਾਲ ਵਿਅਕਤੀ ਆਮ ਨਾਲੋਂ ਸ਼ਰਾਬ ਪੀ ਲੈਂਦਾ ਹੈ, ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ, ਇਸ ਦੇ ਨਾਲ ਹੀ ਜ਼ਿਆਦਾ ਸ਼ਰਾਬ ਪੀਣ ਵਾਲਾ ਵਿਅਕਤੀ ਬੇਹੋਸ਼ ਵੀ ਹੋ ਸਕਦਾ ਹੈ