AC ਵਿੱਚ ਗੈਸ ਘੱਟ ਜਾਂ ਹੋ ਰਹੀ ਲੀਕ, ਇਦਾਂ ਕਰੋ ਚੈੱਕ

Published by: ਏਬੀਪੀ ਸਾਂਝਾ

ਕੜਾਕੇ ਦੀ ਗਰਮੀ ਤੋਂ ਬਚਣ ਲਈ ਲੋਕ ਏਸੀ ਦੇ ਸਾਹਮਣੇ ਬੈਠ ਜਾਂਦੇ ਹਨ

Published by: ਏਬੀਪੀ ਸਾਂਝਾ

ਪਰ ਏਸੀ ਕਈ ਵਾਰ ਕੂਲਿੰਗ ਨਹੀਂ ਕਰਦਾ ਹੈ ਅਤੇ ਕਮਰਾ ਵੀ ਠੰਡਾ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਵਜ੍ਹਾ ਹੋ ਸਕਦੀ ਹੈ ਜਾਂ ਤਾਂ ਏਸੀ ਵਿੱਚ ਕੋਈ ਦਿੱਕਤ ਹੈ ਜਾਂ ਗੈਸ ਲੀਕ ਹੋ ਗਈ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਡਾ ਏਸੀ ਕਾਫੀ ਦੇਰ ਚੱਲਣ ਤੋਂ ਬਾਅਦ ਵੀ ਕਮਰੇ ਨੂੰ ਠੰਡਾ ਨਹੀਂ ਕਰਦਾ ਹੈ

Published by: ਏਬੀਪੀ ਸਾਂਝਾ

ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ, ਏਸੀ ਵਿੱਚ ਗੈਸ ਹੈ ਜਾਂ ਨਹੀਂ

Published by: ਏਬੀਪੀ ਸਾਂਝਾ

ਜਦੋਂ ਏਸੀ ਦੀ ਗੈਸ ਖਤਮ ਹੋ ਜਾਂਦੀ ਹੈ ਤਾਂ ਏਸੀ ਕੋਸੀ ਅਤੇ ਗਰਮ ਹਵਾ ਦੇਣ ਲੱਗ ਪੈਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਏਸੀ ਦੇ ਬਾਹਰਲੇ ਯੂਨਿਟ ਤੋਂ ਗਰਮ ਦੀ ਜਗ੍ਹਾ ਠੰਡੀ ਹਵਾ ਨਿਕਲ ਰਹੀ ਹੈ ਤਾਂ ਸਮਝ ਜਾਓ ਗੈਸ ਖ਼ਤਮ ਹੋ ਗਈ ਹੈ

Published by: ਏਬੀਪੀ ਸਾਂਝਾ

ਜੇਕਰ ਏਸੀ ਵਿੱਚ ਫਿਲਟਰ ਦੇ ਥੱਲ੍ਹੇ ਲੱਗੀ ਕਾਇਲ ‘ਤੇ ਅਤੇ ਸਾਈਡ ‘ਤੇ ਬਰਫ ਜੰਮੀ ਹੋਈ ਦਿਖੇ

Published by: ਏਬੀਪੀ ਸਾਂਝਾ

ਤਾਂ ਸਮਝੋ ਬਰਫ ਲੀਕ ਹੋ ਰਹੀ ਹੈ

Published by: ਏਬੀਪੀ ਸਾਂਝਾ