ਇੱਕ EVM 'ਚ ਕਿੰਨੀਆਂ ਵੋਟਾਂ ਰਿਕਾਰਡ ਕੀਤੀਆਂ ਜਾ ਸਕਦੀਆਂ ਹਨ?

Published by: ਸ਼ੰਕਰ ਦਾਸ

ਭਾਰਤ ਵਿੱਚ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ EVM ਬਾਰੇ ਲੋਕਾਂ ਦੇ ਮਨ 'ਚ ਕਈ ਸਵਾਲ ਹੁੰਦੇ ਹਨ।

Published by: ਸ਼ੰਕਰ ਦਾਸ

ਇੱਕ ਆਮ ਸਵਾਲ ਇਹ ਹੈ ਕਿ ਇੱਕ EVM ਵਿੱਚ ਕਿੰਨੀਆਂ ਵੋਟਾਂ ਪਾਈਆਂ ਜਾ ਸਕਦੀਆਂ ਹਨ।

Published by: ਸ਼ੰਕਰ ਦਾਸ

ਇੱਕ EVM (Ballot Unit + Control Unit) ਵੱਧ ਤੋਂ ਵੱਧ 2,000 ਵੋਟਾਂ ਰਿਕਾਰਡ ਕੀਤੇ ਜਾ ਸਕਦੇ ਹਨ।

Published by: ਸ਼ੰਕਰ ਦਾਸ

EVM ਦੋ ਮੁੱਖ ਹਿੱਸਿਆਂ ਨਾਲ ਮਿਲ ਕੇ ਬਣੀ ਹੁੰਦੀ ਹੈ।

Published by: ਸ਼ੰਕਰ ਦਾਸ

ਬੈਲਟ ਯੂਨਿਟ (ਜਿੱਥੇ ਵੋਟਰ ਬਟਨ ਦਬਾਉਂਦਾ ਹੈ) ਅਤੇ ਕੰਟਰੋਲ ਯੂਨਿਟ (ਜਿੱਥੇ ਵੋਟਾਂ ਸਟੋਰ ਹੁੰਦੇ ਹਨ)।

Published by: ਸ਼ੰਕਰ ਦਾਸ

ਕੰਟਰੋਲ ਯੂਨਿਟ ਹੀ ਵੋਟਾਂ ਰਿਕਾਰਡ ਕਰਦਾ ਹੈ ਅਤੇ ਇਸਦੀ ਇੱਕ ਨਿਸ਼ਚਿਤ ਸਮਰੱਥਾ ਹੁੰਦੀ ਹੈ।

Published by: ਸ਼ੰਕਰ ਦਾਸ

ਇੱਕ ਬੈਲਟ ਯੂਨਿਟ 'ਚ 16 ਉਮੀਦਵਾਰਾਂ ਦੇ ਨਾਮ/ਚਿੰਨ੍ਹ ਦਿਖਾਏ ਜਾ ਸਕਦੇ ਹਨ।

Published by: ਸ਼ੰਕਰ ਦਾਸ

ਜੇਕਰ ਉਮੀਦਵਾਰਾਂ ਦੀ ਗਿਣਤੀ 16 ਤੋਂ ਵੱਧ ਹੈ ਤਾਂ ਚਾਰ ਬੈਲਟ ਯੂਨਿਟ ਜੋੜੇ ਜਾ ਸਕਦੇ ਹਨ।

Published by: ਸ਼ੰਕਰ ਦਾਸ

ਜੇਕਰ ਇੱਕ ਬੂਥ 'ਤੇ 2,000 ਤੋਂ ਵੱਧ ਵੋਟਰ ਹਨ ਤਾਂ ਇੱਕ ਤੋਂ ਵੱਧ EVM ਦੀ ਵਰਤੋਂ ਕੀਤੀ ਜਾਂਦੀ ਹੈ।

Published by: ਸ਼ੰਕਰ ਦਾਸ