ਲਿਪਸਟਿਕ ਦਾ ਰੰਗ ਕਿਵੇਂ ਬਣਦਾ ਹੈ?

Published by: ਏਬੀਪੀ ਸਾਂਝਾ

ਲਿਪਸਟਿਕ ਇੱਕ ਲੋਕਪ੍ਰਿਆ ਮੇਕਅੱਪ ਪ੍ਰੋਡਕਟ ਹੈ



ਜੋ ਹਰੇਕ ਮਹਿਲਾ ਦੀ ਮੇਕਅੱਪ ਕਿੱਟ ਵਿੱਚ ਮਿਲ ਜਾਂਦਾ ਹੈ



ਆਓ, ਜਾਣਦੇ ਹਾਂ ਲਿਪਸਟਿਕ ਦਾ ਰੰਗ ਕਿਵੇਂ ਬਣਦਾ ਹੈ?



ਇਸ ਨੂੰ ਬਣਾਉਣ ਵਿੱਚ ਤੇਲ, ਮੋਮ, ਫਰੈਗਰੈਂਸ, ਗਲਾਸ, ਪਿਗਮੈਂਟਸ ਦਾ ਪ੍ਰਯੋਗ ਹੁੰਦਾ ਹੈ



ਜੋ ਲਿਪਸਟਿਕ ਨੂੰ ਰੰਗ, ਸ਼ੇਪ,ਚਮਕ ਅਤੇ ਖੁਸ਼ਬੋ ਦਿੰਦੇ ਹਨ



ਸਭ ਤੋਂ ਪਹਿਲਾਂ ਪਿਗਮੈਂਟਸ ਦੀ ਮਿਕਸਿੰਗ ਕੀਤੀ ਜਾਂਦੀ ਹੈ



ਪਿਗਮੈਂਟਸ ਨੂੰ ਤੇਲ ਦੇ ਨਾਲ 2:1 ਦੇ ਅਨੁਪਾਤ ਵਿੱਚ ਮਿਲਾ ਕੇ ਵੱਖ-ਵੱਖ ਸ਼ੇਡ ਬਣਾਏ ਜਾਂਦੇ ਹਨ



ਜਿਸ ਨਾਲ ਲਿਪਸਟਿਕ ਦੀ ਰੰਗਤ ਅਤੇ ਸ਼ੇਪ ਸਹੀ ਹੁੰਦੀ ਹੈ



ਲਿਪਸਟਿਕ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਪ੍ਰਿਜਰਵੇਟਵਸ ਅਤੇ ਅਲਕੋਹਲ ਮਿਲਾਏ ਜਾਂਦੇ ਹਨ