ਆਰਥਿਕ ਸਥਿਤੀ ਤੇ ਖੁਦਕੁਸ਼ੀ ਵਿੱਚ ਬਹੁਤ ਵੱਡਾ ਸਬੰਧ ਹੈ। ਆਮ ਤੌਰ ਉੱਤੇ ਗ਼ਰੀਬਾਂ ਵਿੱਚ ਖੁਦਕੁਸ਼ੀ ਦੀ ਗਿਣਤੀ ਜਿਆਦਾ ਹੈ। ਇਸ ਦੇ ਪਿੱਛੇ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਨੂੰ ਅੱਗੇ ਸਮਝਦੇ ਹਾਂ ਗ਼ਰੀਬ ਲੋਕ ਅਕਸਰ ਆਰਥਿਕ ਤੰਗੀ ਤੇ ਕਰਜੇ ਹੇਠ ਦਬੇ ਹੰਦੇ ਹਨ। ਜਿਸ ਨਾਲ ਮਾਨਸਿਕ ਤਣਾਅ ਵਧਦਾ ਹੈ। ਗ਼ਰੀਬਾਂ ਕੋਲ ਅਕਸਰ ਆਰਥਿਕ ਸਾਥ ਦੀ ਲੋੜ ਹੰਦੀ ਹੈ। ਆਰਥਿਕ ਤੰਗੀ ਤੇ ਚਿੰਤਾ ਦੀ ਸੰਭਾਵਨਾ ਵਧ ਜਾਂਦੀ ਹੈ। ਗਰੀਬੀ ਵਿੱਚ ਰਹਿਣ ਵਾਲੇ ਲੋਕ ਅਕਸਰ ਭਵਿੱਖ ਨੂੰ ਲੈ ਕੇ ਫਿਕਰਮੰਦ ਹੁੰਦੇ ਹਨ। ਗਰੀਬਾਂ ਵਿੱਚ ਅਮੀਰਾਂ ਨਾਲੋਂ ਖੁਦਕੁਸ਼ੀ ਦੀ ਦਰ ਜਿਆਦਾ ਹੁੰਦੀ ਹੈ।