ਰੈੱਡ ਲਾਈਟ ਜੰਪ ਕਰਨ ਉੱਤੇ ਕਿੰਨੇ ਦਾ ਕੱਟਿਆ ਜਾਵੇਗਾ ਚਲਾਨ



ਰੈੱਡ ਲਾਈਟ ਜੰਪ ਕਰਨ ਉੱਤੇ ਚਲਾਨ ਅਲੱਗ-ਅਲੱਗ ਸ਼ਹਿਰਾਂ ਵਿੱਚ ਵੱਖਰਾ ਹੁੰਦਾ ਹੈ



ਮੋਟਰ ਵਹੀਕਲ ਐਕਟ ਦੇ ਅਨੁਸਾਰ ਰੈੱਡ ਲਾਈਟ ਜੰਪ ਕਰਨ ਉੱਤੇ ਚਲਾਨ 1000 ਤੋਂ 5000 ਰੁਪਏ ਤਕ ਹੋ ਸਕਦਾ ਹੈ



ਵੱਡੇ ਸ਼ਹਿਰਾਂ ਅਤੇ ਮੈਟਰੋਪੋਲੀਟਨ ਏਰੀਆ ਵਿੱਚ ਚਲਾਨ ਦੀ ਰਕਮ ਜਿਆਦਾ ਹੁੰਦੀ ਹੈ



ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਰੈੱਡ ਲਾਈਟ ਜੰਪ ਕਰਨ ਉੱਤੇ 2000 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ



ਉੱਤਰ ਪ੍ਰਦੇਸ਼ ਵਿੱਚ ਰੈੱਡ ਲਾਈਟ ਜੰਪ ਕਰਨ ਉੱਤੇ 1000 ਰੁਪਏ ਦਾ ਚਲਾਨ ਹੁੰੰਦਾ ਹੈ



ਹਰਿਆਣਾ ਵਿੱਚ ਰੈੱਡ ਲਾਈਟ ਜੰਪ ਕਰਨ ਉੱਤੇ ਚਲਾਨ 2000 ਰੁਪਏ ਦਾ ਹੈ



ਜੇਕਰ ਤੁਸੀਂ ਵਾਰ-ਵਾਰ ਰੈੱਡ ਲਾਈਟ ਜੰਪ ਕਰਦੇ ਹੋ ਤਾਂ ਇਹ ਰਕਮ ਵੱਧ ਸਕਦੀ ਹੈ



ਇਸ ਤੋਂ ਇਲਾਵਾ ਤੁਹਾਡਾ ਡਰਾਈਵਿੰਗ ਲਾਈਸੈਂਸ ਸਸਪੈਂਡ ਹੋ ਸਕਦਾ ਹੈ



ਇਸ ਲਈ ਸਾਨੂੰ ਰੈੱਡ ਲਾਈਟ ਜੰਪ ਨਹੀਂ ਕਰਨੀ ਚਾਹੀਦੀ, ਇਸ ਨਾਲ ਕਾਫੀ ਨੁਕਸਾਨ ਹੁੰਦਾ ਹੈ