ਭਾਰਤ ਵਿੱਚ ਸਭ ਤੋਂ ਵੱਧ ਬੀਅਰ ਬੈਂਗਲੁਰੂ ਵਿੱਚ ਬਣਾਈ ਜਾਂਦੀ ਹੈ। ਇੱਥੇ united breweries ਦਾ ਮੁੱਖ ਦਫਤਰ ਹੈ। united breweries ਦਾ ਸਭ ਤੋਂ ਪ੍ਰਸਿੱਧ ਬ੍ਰਾਂਡ ਕਿੰਗਫਿਸ਼ਰ ਹੈ। ਬੈਂਗਲੁਰੂ ਵਿੱਚ ਕਈ ਬਹੁਤ ਵੱਡੀਆਂ breweries ਜੋ ਵੱਖੋ-ਵੱਖਰੀ ਬੀਅਰ ਬਣਾਉਂਦੀਆਂ ਹਨ। ਕਿੰਗਫਿਸ਼ਰ ਭਾਰਤ ਦਾ ਸਭ ਤੋਂ ਵੱਡਾ ਤੇ ਪਸੰਦੀਦਾ ਬ੍ਰਾਂਡ ਹੈ। ਇਸ ਤੋਂ ਇਲਾਵਾ ਕਾਲਸਬਰਗ ਤੇ ਬਰਡਵਾਇਜ਼ਰ ਵਰਗੀਆਂ ਕੌਮਾਂਤਰੀ ਬੀਅਰਾਂ ਵੀ ਭਾਰਤ ਵਿੱਚ ਬਣਦੀਆਂ ਹਨ। ਗੋਆ ਵੀ ਬੀਅਰ ਦੇ ਉਤਪਾਦਨ ਲਈ ਬਹੁਤ ਪ੍ਰਸਿੱਧ ਹੈ ਖ਼ਾਸਕਰਕੇ ਕਿੰਗਸ ਬੀਅਰ ਦੇ ਲਈ ਪੰਜਾਬ ਤੇ ਮਹਾਰਾਸ਼ਟਰ ਵਿੱਚ ਵੀ breweries ਹਨ। ਭਾਰਤ ਵਿੱਚ ਬੀਅਰ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ ਜਿਸ ਕਰਕੇ ਜ਼ੋਰਾਂ ਨਾਲ ਉਤਪਾਦਨ ਹੋ ਰਿਹਾ।