Bermuda Triangle ਐਟਲਾਟਿਕ ਮਹਾਸਾਗਰ ਵਿੱਚ ਇੱਕ ਰਹੱਸਮਈ ਜਗ੍ਹਾ ਮੰਨੀ ਜਾਂਦੀ ਹੈ। ਹੁਣ ਤੱਕ ਹੋ ਵੀ ਇੱਥੋ ਲੰਘੇ ਹੀ ਬਹੁਤ ਘੱਟ ਹੀ ਮੁੜ ਕੇ ਆਏ ਹਨ

Published by: ਗੁਰਵਿੰਦਰ ਸਿੰਘ

ਕੀ ਤੁਸੀਂ ਜਾਣਦੇ ਹੋ ਬਰਮੁੰਡਾ ਟ੍ਰਾਇਐਂਗਲ ਤੋਂ ਇਲਾਵਾ ਇੱਕ ਹੋਰ ਥਾਂ ਅਣਸੁਲਝਿਆ ਰਹੱਸ ਬਣਿਆ ਹੋਇਆ ਹੈ। ਜਿਸ ਦਾ ਨਾਂਅ Alaska Triangle ਹੈ।

ਦੱਸ ਦਈਏ ਕਿ Alaska Triangle 20 ਹਜ਼ਾਰ ਲੋਕਾਂ ਦੇ ਗ਼ਾਇਬ ਹੋਣ ਤੋਂ ਬਾਅਦ ਇੱਕ ਰਹੱਸ ਬਣਿਆ ਹੋਇਆ ਹੈ।

Published by: ਗੁਰਵਿੰਦਰ ਸਿੰਘ

ਇਹ ਇਲਾਕਾ ਪਹਿਲੀ ਵਾਰ ਅਕਤੂਬਰ 1972 ਵਿੱਚ ਲੋਕਾਂ ਦੇ ਧਿਆਨ ਵਿੱਚ ਆਇਆ ਸੀ।

ਜਦੋਂ ਅਮਰੀਕਾ ਦੇ ਦੋ ਲੀਡਰਾਂ ਨੂੰ ਲਜਾ ਰਿਹਾ ਇੱਕ ਛੋਟਾ ਜਹਾਜ਼ ਅਚਾਨਕ ਲਾਪਤਾ ਹੋ ਗਿਆ।

Published by: ਗੁਰਵਿੰਦਰ ਸਿੰਘ

ਕੁਝ ਲੋਕਾਂ ਦਾ ਕਹਿਣਾ ਹੈ ਕਿ ਅਲਾਸਕਾ ਟ੍ਰਾਇਐਂਗਲ ਵਿੱਚ ਗ਼ੈਰਕੁਦਰਤੀ ਮੈਗ੍ਰੇਟਿਕ ਗਤੀਵਿਧੀ ਹੈ। ਦੂਜਿਆਂ ਦਾ ਮੰਨਣਾ ਹੈ ਕਿ ਇੱਥੇ ਏਲੀਅਨ ਹਨ।

ਇਸ ਇਲਾਕੇ ਵਿੱਚ ਆਉਣ ਵਾਲੇ ਕਈ ਲੋਕ ਲਾਪਤਾ ਹੋ ਗਏ ਉਨ੍ਹਾਂ ਦੀਆਂ ਲਾਸ਼ਾਂ ਕਈ ਸਾਲਾਂ ਬਾਅਦ ਮਿਲੀਆਂ।

ਇਸ ਇਲਾਕੇ ਵਿੱਚ ਅਜਿਹਾ ਕਿਉਂ ਹੁੰਦਾ ਹੈ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।