ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ ਵਿੱਚ ਸੰਬੋਧਿਤ ਹੁੰਦਿਆਂ ਕੂੜੇ ਦੇ ਪ੍ਰਬੰਧਨ ਬਾਰੇ ਜ਼ਿਕਰ ਕੀਤਾ।

Published by: ਗੁਰਵਿੰਦਰ ਸਿੰਘ

ਮੰਤਰੀ ਨੇ ਦੱਸਿਆ ਕਿ ਨਾਗਪੁਰ ਸ਼ਹਿਰ ਕੂੜ ਪ੍ਰਬੰਧਨ ਤੇ ਸੀਵਰੇਜ ਵੇਸਟ ਟਰੀਟਮੈਂਟ ਦੇ ਪ੍ਰਬੰਧਨ ਤੋਂ ਹਰ ਸਾਲ ਕਰੋੜਾਂ ਕਮਾ ਰਿਹਾ ਹੈ।

ਨਿਤਿਨ ਗਡਕਰੀ ਨੇ ਕਚਰਾ ਪ੍ਰਬੰਧਨ ਤੇ ਆਰਗੈਨਿਕ ਵੇਸਟ ਨੂੰ ਬਾਇਉਫਿਊਲ ਇਨੋਵੇਸ਼ਨ ਦੇ ਰੂਪ ਵਿੱਚ ਬਦਲਣ ਉੱਤੇ ਜ਼ੋਰ ਦਿੱਤਾ ਹੈ।

Published by: ਗੁਰਵਿੰਦਰ ਸਿੰਘ

ਨਾਗਪੁਰ ਕੂੜਾ ਪ੍ਰਬੰਧਨ ਕਰਦੇ ਹੋਏ ਉਸ ਨੂੰ ਆਸਪਾਸ ਦੇ ਉਦਯੋਗਾਂ ਨੂੰ ਵੇਚ ਦਿੰਦਾ ਹੈ ਜਿਸ ਨਾਲ ਉਸ ਦੀ 300 ਕਰੋੜ ਦੀ ਕਮਾਈ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਨਾਗਪੁਰ ਜੈਵਿਕ ਕਚਰੇ ਨੂੰ ਬਾਇਓ-ਡਾਇਜੈਸਟਰ ਵਿੱਚ ਪਾਕੇ ਮਿਥੇਨ ਵਿੱਚ ਬਦਲ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਮਿਥੇਨ ਦਾ ਪ੍ਰਯੋਗ ਜੈਵ ਈਧਨ ਬਣਾਉਣ ਦੇ ਲਈ ਕੀਤਾ ਜਾ ਰਿਹਾ ਹੈ। ਗਡਕਰੀ ਨੇ ਕਿਹਾ ਕਿ ਸਾਨੂੰ ਕੂੜੇ ਨੂੰ ਮੂਲਵਾਨ ਬਣਾਉਣ ਦੀ ਜ਼ਰੂਰਤ ਹੈ।

Published by: ਗੁਰਵਿੰਦਰ ਸਿੰਘ

ਨਿਤਿਨ ਗਡਕਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਹਾਈਵੇ ਨਿਰਮਾਣ ਵਿੱਚ 80 ਲੱਖ ਟਨ ਕੂੜੇ ਦੀ ਵਰਤੋਂ ਕੀਤੀ ਗਈ ਹੈ