ਕੱਚੇ ਤੇਲ ਤੋਂ ਪੈਟਰੋਲ ਤੇ ਡੀਜ਼ਲ ਬਣਾਉਣ ਦੀ ਪ੍ਰਕਿਰਿਆ ਨੂੰ Refining ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਕੱਚੇ ਤੇਲ ਨੂੰ ਵੱਖ-ਵੱਖ ਘਟਕਾਂ ਵਿੱਚ ਤੋੜਿਆ ਜਾਂਦਾ ਹੈ। ਜਿਸ ਨੂੰ Hydrocarbon ਕਿਹਾ ਜਾਂਦਾ ਹੈ। ਕੱਚੇ ਤੇਲ ਨੂੰ ਗਰਮ ਕਰਕੇ ਵੱਖ-ਵੱਖ ਤਾਪਮਾਨਾਂ ਉੱਤੇ Hydrocarbon ਨੂੰ ਵੱਖ-ਵੱਖ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਵੱਖ-ਵੱਖ ਤਾਪਮਾਨ ਉੱਤੇ ਮਿਲਦੇ ਹਨ। ਫਿਰ ਭਾਰੀ Hydrocarbon ਨੂੰ ਤੋੜਕੇ ਹਲਕੇ Hydrocarbon ਵਿੱਚ ਬਦਲਿਆ ਜਾਂਦਾ ਹੈ। ਜਿਸ ਦੇ ਨਾਲ ਪੈਟਰੋਲ ਤੇ ਡੀਜ਼ਲ ਬਣਦੇ ਹਨ। ਇਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਸਲਫਰ ਤੇ ਹੋਰ ਅਸ਼ੁੱਦੀਆਂ ਨੂੰ ਹਟਾਇਆ ਜਾਂਦਾ ਹੈ। ਜਿਸ ਨੂੰ ਇਹ ਵਾਤਾਵਰਨ ਲਈ ਘੱਟ ਹਾਨੀਕਾਰਕ ਬਣ ਜਾਂਦੇ ਹਨ